ਕੁੰਵਰ ਵਿਜੇ ਪ੍ਰਤਾਪ ਨੇ ਸਮੇਂ ਤੋਂ ਪਹਿਲਾ ਕਿਉਂ ਦਿੱਤਾ ਅਸਤੀਫਾ ?
Continues below advertisement
ਕੁੰਵਰ ਵਿਜੇ ਪ੍ਰਤਾਪ ਨੇ ਮੱੁਖ ਮੰਤਰੀ ਨੂੰ ਸੌਂਪਿਆ ਸੀ ਅਸਤੀਫਾ
ਮੁੱਖ ਮੰਤਰੀ ਕੈਪਟਨ ਨੇ ਅਸਤੀਫਾ ਕੀਤਾ ਨਾਮਨਜ਼ੂਰ
ਕੁੰਵਰ ਵਿਜੇ ਪ੍ਰਤਾਪ ਨੇ ਸੇਵਾ ਮੁਕਤੀ ਦੀ ਕੀਤੀ ਸੀ ਮੰਗ
ਕਾਬਿਲ ਅਫ਼ਸਰ ਦੀ ਪੰਜਾਬ ਨੂੰ ਲੋੜ ਦੱਸ ਅਸਤੀਫਾ ਕੀਤਾ ਨਾਮਨਜ਼ੂਰ
ਕੋਟਕਪੂਰਾ ਗੋਲੀਕਾਂਡ ਦੀ ਕਰ ਰਹੇ ਸਨ ਜਾਂਚ
ਗੋਲੀਕਾਂਡ ਦੀ ਜਾਂਚ ਕਰ ਰਹੀ SIT ਦੇ ਮੈਂਬਰ ਸਨ ਕੁੰਵਰ ਵਿਜੇ ਪ੍ਰਤਾਪ
ਹਾਈਕੋਰਟ ਨੇ SIT ਦੀ ਰਿਪੋਰਟ ਕੀਤੀ ਹੈ ਖ਼ਾਰਜ
9 ਅਪ੍ਰੈਲ ਨੂੰ HC ਨੇ ਖ਼ਾਰਜ ਕੀਤੀ ਸੀ ਰਿਪੋਰਟ
ਹਾਈਕੋਰਟ ਨੇ ਨਵੀਂ SIT ਬਣਾਉਣ ਦੇ ਦਿੱਤੇ ਨੇ ਨਿਰਦੇਸ਼
ਨਵੀਂ SIT ‘ਚੋਂ ਕੁੰਵਰ ਵਿਜੇ ਪ੍ਰਤਾਪ ਨੂੰ ਬਾਹਰ ਰੱਖਣ ਦੇ ਨੇ ਆਦੇਸ਼
ਹਾਈਕੋਰਟ ਦੇ ਫੈਸਲੇ ਖ਼ਿਲਾਫ ਸੁਪਰੀਮ ਕੋਰਟ ਜਾਵਾਂਗੇ-ਕੈਪਟਨ
Continues below advertisement
Tags :
Navjot Sidhu Navjot Singh Sidhu Punjab And Haryana High Court Kuwar Vijay Pratap Navjot Sidhu Visits Burj Jawahar Singh Wala Sidhu On Kunwar Vijay Pratap Singh Navjot Sidhu On Kotkapura Golikand Sidhu On Kotkapura Firing Case IPS Officer Kunwar Vijay Partap Singh. Justice Rajbir Sehrawat 2015 Kotkapura Firing Case Punjab Police Special Investigation Team Behbal Kalan Goli Kand Punjab Government To Head SC In Kotkapura Firing Case Navjot Sidhu Latest Speech Kunwar Vijay Pratap Resingns