ਬਿਕਰਮ ਮਜੀਠੀਆ ਨੂੰ ਭੇਜਿਆ ਸੰਮਣ ਪੰਜਾਬ ਸਰਕਾਰ ਨੇ ਕਿਉਂ ਲਿਆ ਵਾਪਿਸ

Continues below advertisement

ਬਿਕਰਮ ਮਜੀਠੀਆ ਨੂੰ ਭੇਜਿਆ ਸੰਮਣ ਪੰਜਾਬ ਸਰਕਾਰ ਨੇ ਕਿਉਂ ਲਿਆ ਵਾਪਿਸ

 ਬਿਕਰਮ ਸਿੰਘ ਮਜੀਠੀਆ ਨੂੰ ਹਾਈਕੋਰਟ ਤੋਂ ਵੱਡੀ ਰਾਹਤ

 SIT ਨੇ ਅੱਜ NDPS ਮਾਮਲੇ ਵਿੱਚ ਭੇਜੇ ਸੰਮਨ ਵਾਪਸ ਲੈ ਲਏ, ਹਾਈ ਕੋਰਟ ਨੂੰ ਸੂਚਿਤ

 SIT ਨੇ ਮਜੀਠੀਆ ਨੂੰ ਇਸ ਮਾਮਲੇ ਦੀ ਜਾਂਚ ਵਿੱਚ ਸ਼ਾਮਲ ਹੋਣ ਲਈ ਭੇਜਿਆ ਸੀ ਸੰਮਨ

 ਇਸ ਸੰਮਨ ਨੂੰ ਗੈਰ-ਕਾਨੂੰਨੀ ਦੱਸਦਿਆਂ ਮਜੀਠੀਆ ਨੇ ਸੰਮਨ ਦੇ ਹੁਕਮਾਂ ਨੂੰ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਸੀ 

ਬਿਕਰਮ ਮਜੀਠੀਆ ਖਿਲਾਫ ਕੋਈ ਸਬੂਤ ਨਹੀਂ ਮਿਲਿਆ - ਪਵਿਤ ਸਿੰਘ ਮੱਤੇਵਾਲ

ਵਾਰ ਵਾਰ ਸੰਮਣ ਭੇਜ ਕੇ ਦਿਮਾਗੀ ਤੌਰ ਤੇ ਪਰੇਸ਼ਾਨ ਕੀਤਾ ਜਾ ਰਿਹਾ ਸੀ - ਪਵਿਤ ਸਿੰਘ ਮੱਤੇਵਾਲ

ਜਾਂਚ ਏਜੰਸੀ ਨੂੰ ਕੁਝ ਮਿਲ ਨਹੀ ਰਿਹਾ ਸੀ ਇਸ ਮਾਮਲੇ ਵਿੱਚ - ਪਵਿਤ ਸਿੰਘ ਮੱਤੇਵਾਲ

ਕੋਈ ਸਬੂਤ ਹੈ ਹੀ ਨਹੀਂ ਬਿਕਰਮ ਮਜੀਠੀਆ ਦੇ ਖਿਲਾਫ - ਪਵਿਤ ਸਿੰਘ ਮੱਤੇਵਾਲ

 

Continues below advertisement

JOIN US ON

Telegram