ਰਾਹੁਲ ਤੇ ਕੈਪਟਨ ਦੇ ਲੌਕਡਾਊਨ ‘ਤੇ ਵੱਖੋ ਵੱਖਰੇ ਸੁਰ ਕਿਉਂ ?

Continues below advertisement

ਕੋਰੋਨਾ ਰੋਕਣ ਲਈ ਇੱਕੋ ਰਾਹ ਪੂਰਨ ਲੌਕਡਾਊਨ-ਰਾਹੁਲ ਗਾਂਧੀ
ਪੂਰਨ ਲੌਕਡਾਊਨ ਦੇ ਪੱਖ ‘ਚ ਨਹੀਂ-ਕੈਪਟਨ ਅਮਰਿੰਦਰ ਸਿੰਘ
ਕੈਪਟਨ ਅਤੇ ਰਾਹੁਲ ਦੇ ਲੌਕਡਾਊਨ ‘ਤੇ ਵੱਖੋ ਵੱਖਰੇ ਸੁਰ
ਰਾਹੁਲ ਗਾਂਧੀ ਨੇ ਲੌਕਡਾਊਨ ਨਾ ਲਾਉਣ ਕਰਕੇ ਮੋਦੀ ਸਰਕਾਰ ਘੇਰੀ
ਕੋਈ ਕਦਮ ਨਾ ਚੁੱਕਣ ਕਰਕੇ ਮਾਸੂਮਾਂ ਦੀ ਜਾਨ ਜਾ ਰਹੀ-ਰਾਹੁਲ ਗਾਂਧੀ
ਭਾਰਤ ‘ਚ 2 ਕਰੋੜ ਦੇ ਪਾਰ ਹੋ ਗਿਆ ਕੋਰੋਨਾ ਦਾ ਅੰਕੜਾ
ਕਈ ਸੂਬੇ ਆਪਣੇ ਪੱਧਰ ‘ਤੇ ਲਾ ਚੁੱਕੇ ਨੇ ਲੌਕਡਾਊਨ
ਪੰਜਾਬ ਸਰਕਾਰ ਨੇ ਅਜੇ ਲੌਕਡਾਊਨ ਤੋਂ ਕੀਤਾ ਇਨਕਾਰ
ਹਰਿਆਣਾ ‘ਚ 3 ਮਈ ਤੋਂ 7 ਦਿਨ ਤੱਕ ਰਹੇਗਾ ਲੌਕਡਾਊਨ
ਦਿੱਲੀ ‘ਚ 19 ਅਪ੍ਰੈਲ ਤੋਂ ਸ਼ੁਰੂ ਹੋਇਆ ਲੌਕਡਾਊਨ  
ਬਿਹਾਰ ‘ਚ 15 ਮਈ ਤੱਕ ਲੌਕਡਾਊਨ ਰਹੇਗਾ  
ਉਡੀਸ਼ਾ ‘ਚ 5 ਤੋਂ 19 ਮਈ ਤੱਕ 14 ਦਿਨ ਦਾ ਲੌਕਡਾਊਨ

Continues below advertisement

JOIN US ON

Telegram