ਆਖਿਰ ਬੀਜੇਪੀ ਚੰਡੀਗੜ ਨਗਰ ਨਿਗਮ ਚੋਣਾਂ ਲਈ ਕਿਉਂ ਲੈ ਰਹੀ ਵੱਡੇ ਚਿਹਰਿਆਂ ਦਾ ਸਹਾਰਾ ?

Continues below advertisement
ਸੀਨੀਅਰ ਕਾਂਗਰਸੀ ਲੀਡਰ ਦਾ ਬੀਜੇਪੀ 'ਤੇ ਹਮਲਾ
BJP ਡਰ ਗਈ ਨਿਗਮ ਚੋਣਾਂ 'ਚ ਅਮਿਤ ਸ਼ਾਹ ਤੇ JP ਨੱਢਾ ਚੰਡੀਗੜ ਆ ਰਹੇ
ਭੁੱਲੇ ਵਾਅਦੇ ਯਾਦ ਕਰਵਾਉਣ ਲਈ ਜਾਰੀ ਕੀਤੀ ਚਾਰਜ ਸ਼ੀਟ
ਸਵੱਛਤਾ 'ਚ ਪਹਿਲੇ ਨੰਬਰ 'ਤੇ ਰਹਿਣ ਵਾਲਾ ਚੰਡੀਗੜ੍ਹ ਪਛੜਿਆ
ਕਾਂਗਰਸ ਸਮੇਂ ਚੰਡੀਗੜ ਨੰਬਰ 1 ਤੇ ਸੀ ਅੱਜ  66ਵੇਂ ਨੰਬਰ ਤੇ 
ਬਜਟ ਵਧਾਉਣ ਦਾ ਦਾਅਵੇ 'ਤੇ ਵੀ ਖੜੇ ਕੀਤੇ ਸਵਾਲ
ਭ੍ਰਿਸ਼ਟਾਚਾਰ ਦੀ ਬਲੀ ਚੜਿਆ ਵਿਕਾਸ ਦਾ ਬਜਟ
Continues below advertisement

JOIN US ON

Telegram