ਸੀ ਐਮ ਚੰਨੀ ਦੀ ਕਾਰਗੁਜ਼ਾਰੀ 'ਤੇ ਕਿਉਂ ਵਰ੍ਹੇ ਆਪ MLA ਮੀਤ ਹੇਅਰ

ਅਰਵਿੰਦ ਕੇਜਰੀਵਾਲ ਦੇ ਪੰਜਾਬ ਦੌਰੇ ਦਾ ਦੂਜਾ ਦਿਨ 

ਬਠਿੰਡਾ ‘ਚ ਵਪਾਰੀਆਂ ਦੇ ਨਾਲ ਰਾਬਤਾ ਕਰਨਗੇ ਅਰਵਿੰਦ ਕੇਜਰੀਵਾਲ 

ਮਾਨਸਾ ‘ਚ ਕਿਸਾਨਾਂ ਵਾਲੇ ਪ੍ਰੋਗਰਾਮ ਤੋਂ ਮੀਡੀਆ ਨੂੰ ਰੱਖਿਆ ਗਿਆ ਦੂਰ

ਮਾਨਸਾ ‘ਚ ਕਿਸਾਨਾਂ ਨੇ ਕੇਜਰੀਵਾਲ ‘ਤੇ ਲਾਏ ਸੀ ਇਲਜ਼ਾਮ

ਕੇਜਰੀਵਾਲ ਪ੍ਰਤੀ ਲੋਕਾਂ ‘ਚ ਉਤਸ਼ਾਹ ਹੈ-ਮੀਤ ਹੇਅਰ 

ਦਿੱਲੀ ਸਟੇਟ ਦੇ ਪੈਸੇ ‘ਚ AAP ਨੇ ਵਾਧਾ ਕੀਤਾ-ਮੀਤ ਹੇਅਰ 

 

JOIN US ON

Telegram
Sponsored Links by Taboola