CM Bhagwant Mann ਬਿਮਾਰ ਹੋਣ 'ਤੇ ਹੁਣ ਪ੍ਰਾਈਵੇਟ ਹਸਪਤਾਲ ਦਾਖਿਲ ਕਿਉਂ ਹੋਏ-Arshdeep Kaler

CM Bhagwant Mann ਬਿਮਾਰ ਹੋਣ 'ਤੇ ਹੁਣ ਪ੍ਰਾਈਵੇਟ ਹਸਪਤਾਲ ਦਾਖਿਲ ਕਿਉਂ ਹੋਏ-Arshdeep Kaler

Chandigarh (Ashraph Dhuddy)

ਪੰਜਾਬ ਦੇ ਮੁਖ ਮੰਤਰੀ ਭਗਵੰਤ ਮਾਨ ਨੂੰ ਫੋਰਟਿਸ ਅਸਪਤਾਲ ਦਾਖਿਲ ਕਰਵਾਇਆ ਐ.. ਪੰਜਾਬ ਦੀਆਂ ਸਿਹਤ ਸੇਵਾਂਵਾ ਤੇ ਸਵਾਲ ਖੜਾ ਕਰਦਾ ਹੈ । ਅਜ ਸੀਐਮ ਖੁਦ ਪ੍ਰਾਈਵੇਟ ਅਸਪਤਾਲ ਚ ਦਾਖਿਲ ਹੋਏ ਨੇ . ਅਜ ਮੋਹਲਾ ਕਲੀਨਿਕ ਚ ਦਾਖਿਲ ਕਿਉ ਨਹੀ ਹੁੰਦੇ . ਅਕਾਲੀ ਦਲ ਤੇ ਸਵਾਲ ਖੜੇ ਕਰਨ ਵਾਲੇ ਮੁਖ ਮੰਤਰੀ ਅਜ ਖੁਦ ਫੋਰਟਿਸ ਚ ਇਲਾਜ ਕਰਾ ਰਹੇ ਹਨ ।  ਰੁਰਲ ਹੈਲਥ ਮਿਸ਼ਨ ਦਾ ਪੈਸਾ ਮੋਹਲਾ ਕਲਿਨਿਕ ਤੇ ਖਰਚ ਕੀਤਾ ਸਰਕਾਰ ਨੇ .. ਅਕਾਲੀ ਦਲ ਦੇ ਬੁਲਾਰੇ ਅਰਸ਼ਦੀਪ ਨੇ ਕਿਹਾ ਕਿ ਮੁਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਲੋਕਾ ਤੋ ਮੁਆਫੀ ਮੰਗੇ ।

JOIN US ON

Telegram
Sponsored Links by Taboola