ਲੋਕ ਸਭਾ 'ਚ ਕਿਉਂ ਨਹੀਂ ਮਿਲੀ ਸਰਬਜੀਤ ਖਾਲਸਾ ਨੂੰ ਬੋਲਣ ਦੀ ਇਜਾਜ਼ਤ
ਲੋਕ ਸਭਾ 'ਚ ਕਿਉਂ ਨਹੀਂ ਮਿਲੀ ਸਰਬਜੀਤ ਖਾਲਸਾ ਨੂੰ ਬੋਲਣ ਦੀ ਇਜਾਜ਼ਤ
ਬੰਦੀ ਸਿੰਘਾਂ ਦੀ ਰਿਹਾਈ ਲਈ ਬਾਦਲ ਪਰਿਵਾਰ ਨੇ ਕੁੱਝ ਨਹੀਂ ਕੀਤਾ-ਸਰਬਜੀਤ ਖਾਲਸਾ
ਐਸ.ਜੀ.ਪੀ.ਸੀ ਦੀਆਂ ਚੌਣਾਂ ਲੜਾਂਗੇ-ਸਰਬਜੀਤ ਖਾਲਸਾ
ਸੁਖਬੀਰ ਬਾਦਲ ਪੰਥਪ੍ਰਸਤ ਨਹੀਂ ਹੈ-ਸਰਬਜੀਤ ਸਿੰਘ ਖਾਲਸਾ
ਬੇਅਦਬੀ ਦੀ ਸਜ਼ਾ 20 ਸਾਲ ਦੀ ਕੈਦ ਹੋਵੇ-ਸਰਬਜੀਤ ਖਾਲਸਾ
ਲੁਧਿਆਣਾ ਦੇ ਸਾਹਨੇਵਾਲ ਵਿਖੇ ਗੁਰਦੁਆਰਾ ਰੇਰੂ ਸਾਹਿਬ ਵਿਚ ਫਰੀਦਕੋਟ ਤੋਂ ਸਾਂਸਦ ਸਰਬਜੀਤ ਸਿੰਘ ਖਾਲਸਾ ਅਤੇ ਸਾਂਸਦ ਅਮਰਿਤਪਾਲ ਦੇ ਪਿਤਾ ਤਰਸੇਮ ਸਿੰਘ ਪਹੁੰਚੇ ਜਿਥੇ ਉਨਾ ਦਾ ਸਨਮਾਨ ਕੀਤਾ ਗਿਆ । ਸਰਬਜੀਤ ਸਿੰਘ ਖਾਲਸਾ ਨੇ ਕਿਹਾ ਕਿ ਉਹਨਾਂ ਨੂੰ ਲੋਕ ਸਭਾ ਸੈਸ਼ਨ ਵਿੱਚ ਬੋਲਣ ਦੀ ਇਜਾਜਤ ਨਹੀਂ ਮਿਲੀ ਉਹਨਾਂ ਨੇ ਬੰਦੀ ਸਿੰਘਾ ਅਤੇ ਅਤੇ ਅਮ੍ਰਿਤਪਾਲ ਸਿੰਘ ਤੇ ਬੋਲਣਾ ਸੀ।