ਕੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਹੋਵੇਗਾ ਪਰਚਾ ?
Continues below advertisement
ਮੁੱਖ ਮੰਤਰੀ 'ਤੇ ਮਾਮਲਾ ਦਰਜ ਕਰਨ ਦੀ ਕੀਤੀ ਮੰਗ
ਬਿਕਰਮ ਸਿੰਘ ਮਜੀਠੀਆ ਨੇ ਸਦਨ ‘ਚ ਚੁੱਕੇ ਸਵਾਲ
ਦਸੂਹਾ ‘ਚ ਕਿਸਾਨ ਪਿਓ-ਪੁੱਤ ਨੇ ਕੀਤੀ ਸੀ ਖੁਦਕੁਸ਼ੀ
ਕਰਜ਼ੇ ਕਰਕੇ ਪਰੇਸ਼ਾਨ ਕਿਸਾਨ ਨੇ ਦਿੱਤੀ ਸੀ ਜਾਨ
ਸੁਸਾਈਡ ਨੋਟ 'ਚ ਸਰਕਾਰ ‘ਤੇ ਚੁੱਕੇ ਸਨ ਸਵਾਲ
ਕਿਸਾਨ ਨੂੰ ਕੁਰਕੀ ਵਾਲਾ ਇੱਕ ਨੋਟਿਸ ਵੀ ਮਿਲਿਆ ਸੀ
AAP ਨੇ ਵੀ ਕਾਂਗਰਸ ਸਰਕਾਰ ‘ਤੇ ਚੁੱਕੇ ਸਵਾਲ
MLA ਹਰਮਿੰਦਰ ਸਿੰਘ ਨੇ ਕੀਤਾ ਬਿਆਨ ‘ਤੇ ਪਲਟਵਾਰ
Continues below advertisement
Tags :
Bikram Majithia Captain Amarinder Singh Abp Bikram Majithia Live Bikram Majithia Speech Live Bikram Majithia Budget Session Bikram Majithia On Captain Bikram Majithia ON Deep Sidhu Majithia Vidhan Sabha Captain Amarinder Singh FIR FIR Against Captain Amarinder Singh BikaramMajithia On Captain Captain Amarinder Singh Niece Wedding Captain Amarinder Singh Punjab Budget Session Aap Attack On Captain Amarinder Singh