ਕੀ ਕਾਂਗਰਸ ਦਾ ਕਾਟੋ-ਕਲੇਸ਼ ਮੁਕਾਏਗੀ ਕਮੇਟੀ ?
Continues below advertisement
ਕਾਂਗਰਸ ਦਾ ਕਾਟੋ-ਕਲੇਸ਼ ਮੁਕਾਏਗੀ ਕਮੇਟੀ ?
ਕਾਂਗਰਸ ਦੇ ਵਿਧਾਇਕ ਕਮੇਟੀ ਸਾਹਮਣੇ ਪੇਸ਼ ਹੋਏ
ਤੀਜੇ ਦਿਨ ਵੀ ਕਾਂਗਰਸੀ ਵਿਧਾਇਕਾਂ ਨਾਲ ਕਮੇਟੀ ਦੀ ਬੈਠਕ
ਹਰੀਸ਼ ਰਾਵਤ ਸਣੇ ਤਿੰਨ ਮੈਂਬਰੀ ਕਮੇਟੀ ਨਾਲ ਕਰ ਰਹੇ ਬੈਠਕ
ਕਮੇਟੀ 'ਚ ਮਲਿਕਾਅਰਜੁਨ ਖੜਗੇ, ਹਰੀਸ਼ ਰਾਵਤ ਤੇ ਜੇਪੀ ਅਗਰਵਾਲ
ਦਿੱਲੀ 'ਚ ਕਾਂਗਰਸ ਦੇ ਵੌਰ ਰੂਮ ਦਫ਼ਤਰ ਅੰਦਰ ਮੀਟਿੰਗ
ਅਧੂਰੇ ਕੰਮਾਂ ਨੂੰ ਪੂਰਾ ਕਰਨਾ ਹੋਵੇਗਾ: ਜ਼ੀਰਾ
ਮੈਂ ਹਮੇਸ਼ਾਂ ਸੱਚ ਨਾਲ ਖੜਾ: ਕੁਲਬੀਰ ਜ਼ੀਰਾ
ਅਸੀਂ 70 ਫੀਸਦ ਵਾਅਦੇ ਪੂਰੇ ਕੀਤੇ: ਜ਼ੀਰਾ
ਇਕੱਠੇ ਹੋ ਕੇ ਅਸੀਂ ਚੋਣ ਲੜਾਂਗੇ: ਸੁਨੀਲ ਦੱਤੀ
ਬਹੁਤ ਵਾਅਦੇ ਪੂਰੇ ਕਰਨ ਵਾਲੇ: ਫਤਹਿਜੰਗ ਬਾਜਵਾ
ਕਾਂਗਰਸ ਨੇ ਦਲਿਤ ਪਰਿਵਾਰਾਂ ਨੂੰ ਸੰਭਾਲਿਆ: ਵੈਦ
ਅਸੀਂ ਸਾਰੇ ਮਸਲੇ ਸੁਲਝਾਅ ਲਵਾਂਗੇ: ਰਜਿੰਦਰ ਸਿੰਘ
Continues below advertisement
Tags :
Congress Meeting