Punjab Politics | ਫੈਸਲੇ ਤੋਂ ਪਲਟੀ ਸਰਕਾਰ,ਵਿਰੋਧੀਆਂ ਦੇ ਤਿੱਖੇ ਹੋਏ ਵਾਰ !
Continues below advertisement
Punjab Politics | ਫੈਸਲੇ ਤੋਂ ਪਲਟੀ ਸਰਕਾਰ,ਵਿਰੋਧੀਆਂ ਦੇ ਤਿੱਖੇ ਹੋਏ ਵਾਰ !
ਪੰਜਾਬ ਸਰਕਾਰ ਨੇ ਪੰਚਾਇਤਾਂ ਭੰਗ ਕਰਨ ਦਾ ਫੈਸਲਾ ਲਿਆ ਵਾਪਿਸ , ਪੰਜਾਬ ਹਰਿਆਣਾ ਹਾਈਕੋਰਟ 'ਚ ਦਿੱਤੀ ਹੈ ਜਾਣਕਾਰੀ ,10 ਅਗਸਤ 2023 ਨੂੰ ਪੰਚਾਇਤਾਂ ਭੰਗ ਕਰਨ ਦਾ ਲਿਆ ਸੀ ਫੈਸਲਾ ,ਗ੍ਰਾਮ ਪੰਚਾਇਤਾਂ ਅਤੇ ਵਿਰੋਧੀਆਂ ਨੇ ਫੈਸਲੇ ਦੀ ਕੀਤੀ ਸੀ ਖ਼ਿਲਾਫਤ
#BhagwantMann #AAPPunjab #ArvindKejriwal #AAP #RajaWarring #gram panchayats #Highcourt
Continues below advertisement