ਕਿਸਾਨਾਂ ਦੇ ਸਮਰਥਨ 'ਚ ਨਿੱਤਰੀਆਂ ਔਰਤਾਂ, ਭੁੱਖ ਹੜਤਾਲ 'ਤੇ ਬੈਠੀਆਂ

Continues below advertisement
ਵੇਰਕਾ 'ਚ ਸੁਯੰਕਤ ਕਿਸਾਨ ਮੋਰਚਾ ਭੁੱਖ ਹੜਤਾਲ 'ਤੇ
ਕਿਸਾਨ ਸੰਘਰਸ਼ ਕਮੇਟੀ ਵੱਲੋਂ ਵੀ ਭੁੱਖ ਹੜਤਾਲ ਜਾਰੀ
3 ਜਨਵਰੀ ਨੂੰ ਭੁੱਖ ਹੜਤਾਲ 'ਤੇ ਬੈਠਣਗੇ ਸਕੂਲੀ ਬੱਚੇ
ਅੰਮ੍ਰਿਤਸਰ 'ਚ ਲੜੀਵਾਰ ਚੱਲ ਰਹੀ ਭੁੱਖ ਹੜਤਾਲ
ਕਿਸਾਨਾਂ ਦੇ ਸਮਰਥਨ 'ਚ ਨਿੱਤਰੀਆਂ ਔਰਤਾਂ
6 ਦਿਨਾਂ ਤੋਂ ਲਗਾਤਾਰ ਚੱਲ ਰਹੀ ਭੁੱਖ ਹੜਤਾਲ
'ਦੇਸ਼ ਦਾ ਹਰ ਵਰਗ ਕਿਸਾਨਾਂ ਨੂੰ ਦੇ ਰਿਹਾ ਸਮਰਥਨ'
ਕਿਸਾਨਾਂ ਦੀ ਇੱਕੋ ਮੰਗ ਕਾਨੂੰਨ ਕੀਤੇ ਜਾਣ ਰੱਦ
ਖੇਤੀ ਕਾਨੂੰਨਾਂ ਖਿਲਾਫ਼ ਦਿੱਲੀ ਬੌਰਡਰ 'ਤੇ ਡਟੇ ਕਿਸਾਨ
ਅੰਮ੍ਰਿਤਸਰ 'ਚ ਚੱਲ ਰਹੀ ਲੜੀਵਾਰ ਭੁੱਖ ਹੜਤਾਲ
Continues below advertisement

JOIN US ON

Telegram