ਮੋਹਾਲੀ 'ਚ ਬਲਬੀਰ ਸਿੱਧੂ ਵਲੋਂ ਮਹਿਲਾਵਾਂ ਲਈ Free Bus Service ਨੂੰ ਹਰੀ ਝੰਡੀ
Sarfaraz Singh
Updated at:
01 Apr 2021 06:32 PM (IST)
Download ABP Live App and Watch All Latest Videos
View In Appਪੰਜਾਬ 'ਚ ਮਹਿਲਾਵਾਂ ਅੱਜ ਤੋਂ ਸਰਕਾਰੀ ਬੱਸਾਂ 'ਚ ਮੁਫ਼ਤ ਸਫ਼ਰ ਕਰ ਸਕਣਗੀਆਂ। ਮਹਿਲਾਵਾਂ ਨੂੰ ਇਸਦੇ ਲਈ ਆਪਣਾ ਪਛਾਣ-ਪੱਤਰ ਦਿਖਾਉਣਾ ਲਾਜ਼ਮੀ ਹੋਵੇਗਾ। ਅੱਜ ਮੋਹਾਲੀ 'ਚ ਬਲਬੀਰ ਸਿੱਧੂ ਵਲੋਂ ਫ੍ਰੀ ਬੱਸ ਸੇਵਾ ਦੀ ਸ਼ੁਰੂਆਤ ਕੀਤੀ ਗਈ, ਜਿਸ ਤੋਂ ਬਾਅਦ ਮਹਿਲਾਵਾਂ ਦੇ ਖਿੜ੍ਹੇ ਚਿਹਰੇ ਵੇਖਣ ਨੂੰ ਮਿਲੇ।