ਫਿਰ ਆਇਆ ਓ ਹੀ ਦੋਰ, ਸਮਾਨ ਮੋਢਿਆ 'ਤੇ ਚੱਕ ਘਰਾਂ ਨੂੰ ਚੱਲੇ ਮਜ਼ਦੂਰ
Sarfaraz Singh
Updated at:
16 Apr 2021 05:20 PM (IST)
Download ABP Live App and Watch All Latest Videos
View In Appਮਜ਼ਬੂਰ ਮਜ਼ਦੂਰ ਮੁੜ ਉਹੀ ਰਾਹਾਂ ‘ਤੇ
ਪਰਵਾਸੀ ਮਜ਼ਦੂਰ ਜੱਦੀ ਸੂਬਿਆਂ ਨੂੰ ਮੁੜਣ ਲੱਗੇ
ਲੌਕਡਾਊਨ ਦੇ ਡਰੋਂ ਪਹਿਲਾਂ ਹੀ ਵਾਪਸ ਜਾ ਰਹੇ ਮਜ਼ਦੂਰ
ਪਿਛਲੇ ਵਰ੍ਹੇ ਪੈਦਲ ਪਿੰਡਾਂ ਨੂੰ ਗਏ ਸਨ ਮਜ਼ਦੂਰ
ਕੋਰੋਨਾ ਕਰਕੇ ਲੌਕਡਾਊਨ ਦਾ ਮਜ਼ਦੂਰਾਂ ਨੂੰ ਸਤਾ ਰਿਹਾ ਡਰ
ਰਾਹਾਂ ‘ਚ ਮੁੜ ਖੱਜਲ ਖੁਆਰ ਹੋ ਰਹੇ ਨੇ ਮਜ਼ਦੂਰ
ਕਈ ਮਜ਼ਦੂਰਾਂ ਦੀ ਪੈਦਲ ਜਾਂਦਿਆ ਹੋਈ ਸੀ ਮੌਤ
ਹਰਿਆਣਾ ਅਤੇ ਪੰਜਾਬ ਤੋਂ ਮਜ਼ਦੂਰਾਂ ਦਾ ਪਲਾਇਨ ਜਾਰੀ