ਦੁਨੀਆ ਮਨਾ ਰਹੀ 8ਵਾਂ ਕੌਮਾਂਤਰੀ ਯੋਗ ਦਿਵਸ

Continues below advertisement

ਯੋਗ ਦਿਵਸ ਮੌਕੇ ਚੰਡੀਗੜ੍ਹ ਦੇ ਰੌਕ ਗਾਰਡਨ ਪਹੁੰਚੀ NDRF ਟੀਮ

ABP ਸਾਂਝਾ ਨੇ NDRF ਟੀਮ ਨਾਲ ਕੀਤੀ ਖ਼ਾਸ ਗੱਲਬਾਤ

'ਸਿਹਤ ਹੀ ਨਹੀਂ ਮਨ ਦੀ ਇਕਾਗਰਤਾ ਲਈ ਵੀ ਯੋਗ ਜ਼ਰੂਰੀ'
 
'ਮਾਨਵਤਾ ਲਈ ਯੋਗ' ਇਸ ਸਾਲ ਦੀ ਥੀਮ
 
2015 ਤੋਂ ਹਰ ਸਾਲ ਮਨਾਇਆ ਜਾਂਦਾ ਯੋਗ ਦਿਵਸ
Continues below advertisement

JOIN US ON

Telegram