ਸੁਨੀਲ ਜਾਖੜ ਨੇ ਕੈਪਟਨ ਦੇ ਸਲਾਹਕਾਰਾਂ ‘ਤੇ ਚੁੱਕੇ ਸਵਾਲ
Continues below advertisement
MLAs ਦੇ ਪੁੱਤਾਂ ਨੂੰ ਨੌਕਰੀ ਦੇਣ ਵਾਲਾ ਪੈਂਤੜਾ ਪਿਆ ਪੁੱਠਾ
ਪੰਜਾਬ ਕਾਂਗਰਸ ਪ੍ਰਧਾਨ ਨੂੰ ਸਰਕਾਰ ਦੇ ਫੈਸਲਿਆਂ ‘ਤੇ ਇਤਰਾਜ਼
ਸੁਨੀਲ ਜਾਖੜ ਨੇ ਕੈਪਟਨ ਦੇ ਸਲਾਹਕਾਰਾਂ ‘ਤੇ ਚੁੱਕੇ ਸਵਾਲ
ਕੁਝ ਗਲਤ ਲੋਕ ਕੈਪਟਨ ਤੋਂ ਅਜਿਹੇ ਫੈਸਲੇ ਕਰਵਾ ਰਹੇ-ਜਾਖੜ
MLA’s ਦੇ ਬੇਟਿਆਂ ਨੂੰ ਨੌਕਰੀਆਂ ‘ਤੇ ਜਾਖੜ ਨੂੰ ਇਤਰਾਜ਼
ਪੰਜਾਬ ਕਾਂਗਰਸ ਪ੍ਰਧਾਨ ਨੇ ਕੈਪਟਨ ਦੇ ਫੈਸਲੇ ‘ਤੇ ਚੁੱਕੇ ਸਵਾਲ
ਹਰੀਸ਼ ਰਾਵਤ ਨੇ ਨੌਕਰੀ ਵਾਲੇ ਫੈਸਲੇ ‘ਤੇ ਦਿੱਤਾ ਬਿਆਨ
‘ਫਤਿਹਜੰਗ ਬਾਜਵਾ ਦੇ ਪਰਿਵਾਰ ਨੇ ਨੌਕਰੀ ਲੈਣ ਤੋਂ ਕੀਤਾ ਇਨਕਾਰ’
ਉਨ੍ਹਾਂ ਨੇ ਧੰਨਵਾਦ ਸਹਿਤ ਨੌਕਰੀ ਲੈਣ ਤੋਂ ਮਨ੍ਹਾ ਕੀਤਾ-ਰਾਵਤ
ਦੋ ਵਿਧਾਇਕਾਂ ਦੇ ਬੇਟਿਆਂ ਨੂੰ ਤਰਸ ਦੇ ਅਧਾਰ ‘ਤੇ ਦਿੱਤੀ ਸੀ ਨੌਕਰੀ
ਵਿਰੋਧੀ ਧਿਰਾਂ ਸਣੇ ਕਾਂਗਰਸੀ ਲੀਡਰਾਂ ਨੇ ਕੈਪਟਨ ‘ਤੇ ਚੁੱਕੇ ਸਵਾਲ
Continues below advertisement