'ਆਪ' ਸਾਂਸਦ Raghav Chadha ਦਾ ਕੇਂਦਰ ਦੀ MSP ਕਮੇਟੀ ਖ਼ਿਲਾਫ਼ ਵਿਰੋਧ ਜਾਰੀ

'ਆਪ' ਸਾਂਸਦ ਰਾਘਵ ਚੱਢਾ ਦਾ MSP ਕਮੇਟੀ ਖਿਲਾਫ ਵਿਰੋਧ ਜਾਰੀ ਹੈ। ਉਨ੍ਹਾਂ ਨੇ ਮੰਗਲਵਾਰ ਨੂੰ ਵੀ ਸੰਸਦ 'ਚ ਮੁਅੱਤਲੀ ਨੋਟਿਸ ਦਾਇਰ ਕੀਤਾ। AAP ਨੇ ਰਾਜਸਭਾ 'ਚ ਕੰਮ ਰੋਕੂ ਮਤਾ ਲਿਆਂਦਾ । ਇਸ ਦੇ ਨਾਲ ਹੀ MSP ਕਮੇਟੀ ਅਤੇ ਮਹਿੰਗਾਈ 'ਤੇ ਚਰਚਾ ਕਰਨ ਦੀ ਵੀ ਮੰਗ ਕੀਤੀ। ਰਾਘਵ ਨੇ ਕੇਂਦਰ ਸਰਕਾਰ 'ਤੇ ਚਰਚਾ ਤੋਂ ਭੱਜਣ ਦੇ ਇਲਜ਼ਾਮ ਲਗਾਏ।

JOIN US ON

Telegram
Sponsored Links by Taboola