15 ਤੋਂ 18 ਸਾਲਾਂ ਬੱਚਿਆਂ ਦੇ ਵੈਕਸੀਨ ਲਈ ਰਜਿਸਟ੍ਰੇਸ਼ਨ ਹੋਈ ਸ਼ੁਰੂ
Continues below advertisement
ਭਾਰਤ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ 3 ਜਨਵਰੀ ਤੋਂ ਸ਼ੁਰੂ ਹੋਣ ਜਾ ਰਹੇ 15 ਤੋਂ 18 ਸਾਲ ਦੀ ਉਮਰ ਵਰਗ ਦੇ ਕੋਰੋਨਾ ਟੀਕਾਕਰਨ ਲਈ 1 ਜਨਵਰੀ ਤੋਂ ਰਜਿਸਟੇ੍ਸ਼ਨ ਸ਼ੁਰੂ ਕੀਤੀ ਜਾ ਰਹੀ ਹੈ। ਦੇਸ਼ ਵਿੱਚ ਕੋਰੋਨਾ ਦੇ ਮਾਮਲੇ ਰਫਤਾਰ ਫੜ ਰਹੇ ਹਨ | ਇਸ ਲਈ ਪ੍ਰਧਾਨ ਮੰਤਰੀ ਦੁਆਰਾ ਕੋਰੋਨਾ ਤੋਂ ਬੱਚਿਆਂ ਨੂੰ ਬਚਾਉਣ ਲਈ ਵੈਕਸੀਨ ਦਾ ਐਲਾਨ ਕੀਤਾ ਗਿਆ ਹੈ |
Continues below advertisement
Tags :
Coronavirus Cases In India ABP News Abp Sanjha Latest News Cowin App Abp Sanjha Live Update Omicron Variant In India Omicron Cases In India Omicron Tally In India Omicron Covid-19 Variant In India Omicron Curbs In India Cowin App Vaccination For Kids Vaccination For Kids Omicron Cases In India Latest News Updates Covid-19 Vaccination For Kids Cowin App Latest News Updates Cowin App News Updates