NIA ਦੇ ਨੋਟਿਸ ਬਾਅਦ ਪੇਸ਼ ਨਹੀਂ ਹੋਏ ਸਬੰਧਿਤ ਲੋਕ
NIA ਨੇ ਅੰਦੋਲਨ ਨਾਲ ਸਬੰਧਿਤ ਕੁਝ ਲੋਕਾਂ ਨੂੰ ਭੇਜਿਆ ਨੋਟਿਸ
17 ਜਨਵਰੀ ਨੂੰ ਦਿੱਲੀ ਪੇਸ਼ ਹੋਣ ਲਈ ਭੇਜਿਆ ਸੀ ਨੋਟਿਸ
ਨੋਟਿਸ ਬਾਅਦ NIA ਸਾਹਮਣੇ ਪੇਸ਼ ਨਹੀਂ ਹੋਏ ਸਬੰਧਿਤ ਲੋਕ
ਅਕਾਲੀ ਦਲ ਅਤੇ ਕਾਂਗਰਸ ਨੇ ਬੀਜੇਪੀ ਸਰਕਾਰ ਨੂੰ ਘੇਰਿਆ
ਕਿਸਾਨਾਂ ਨੇ NIA ਦੇ ਨੋਟਿਸ 'ਤੇ ਪੰਜਾਬ 'ਚ ਸਿਆਸੀ ਭੂਚਾਲ
ਕੇਂਦਰ ਸਰਕਾਰ 'ਤੇ ਕਾਂਗਰਸ ਅਤੇ ਅਕਾਲੀ ਦਲ ਦੇ ਸਵਾਲ
ਕਿਸਾਨਾਂ ਦੇ ਅੰਦੋਲਨ ਨੂੰ ਅਸਫ਼ਲ ਬਣਾ ਰਹੇ ਮੋਦੀ : ਬਾਦਲ
NIA ਦੇ ਸੰਮਨ ਮੋਦੀ ਸਰਕਾਰ ਦੀ ਚਾਲ - ਸਿੰਗਲਾ
ਕਿਸਾਨ ਲੀਡਰਾਂ ਨੇ ਨੋਟਿਸ ਭੇਜੇ ਜਾਣ ਦੀ ਕੀਤੀ ਨਿਖੇਧੀ