ਕਥਾ ਵਿਚਾਰ - ਹਉਮੈਂ ਨੂੰ ਛੱਡ ਕੇ ਕਰਤੇ ਨੂੰ ਜਾਣਿਆਂ ਜਾਂਦਾ ਹੈ - ਗਿਆਨੀ ਗੁਰਮਿੰਦਰ ਸਿੰਘ ਜੀ

Continues below advertisement
 ਗੁਰੂ ਤੇਗ ਬਹਾਦਰ ਜੀ ਵਲੋਂ ਉਚਾਰਣ ਕੀਤੇ ਪਾਵਨ ਸਲੋਕ ਵਿਚ ਗੁਰੂ ਸਾਹਿਬ ਨੇ ਸੰਸਾਰ ਦੀ ਅਨਸਥਿਰਤਾ, ਪ੍ਰਮਾਤਮਾ ਦੇ ਭਜਨ ਦੀ ਵਿਸ਼ੇਸ਼ਤਾ ਭਜਨ ਵਿਧੀ ਅਤੇ ਉਸਦੀ ਲਗਨਤਾ ਦਾ ਵਰਨਣ ਬੜੇ ਵੈਰਾਗਮਈ ਸ਼ਬਦਾਂ ਵਿਚ ਕੀਤਾ ਹੈ
 
Continues below advertisement

JOIN US ON

Telegram