ਮੇਲਾ ਮਾਘੀ ਤੇ ਵਿਸ਼ੇਸ਼ - ਸ਼ਹੀਦਗੰਜ ਸਾਹਿਬ, ਜਿੱਥੇ ਦਸਮ ਪਾਤਸ਼ਾਹ ਨੇ ਆਪਣੇ ਹੱਥੀਂ ਕੀਤਾ ਸਿੰਘਾਂ ਦਾ ਸਸਕਾਰ

Continues below advertisement
ਇਤਿਹਾਸਕ ਅਸਥਾਨ ਗੁਰਦੁਆਰਾ ਸ਼ਹੀਦਗੰਜ ਸਾਹਿਬ
ਇੱਥੇ ਹੀ ਦਸਮ ਪਾਤਸ਼ਾਹ ਨੇ ਜੰਗ ‘ਚ ਸ਼ਹੀਦ ਹੋਏ ਸਿੰਘਾਂ ਦਾ ਸਸਕਾਰ ਆਪਣੇ ਹੱਥੀਂ ਕੀਤਾ
ਸ਼੍ਰੀ ਮੁਕਤਸਰ ਸਾਹਿਬ ਦੇ ਪ੍ਰਮੁੱਖ ਧਾਰਮਿਕ ਅਸਥਾਨਾਂ ਵਿੱਚੋਂ ਇੱਕ
ਸ੍ਰੀ ਦਰਬਾਰ ਸਾਹਿਬ ਦੇ ਸਰੋਵਰ ਤੋਂ 50 ਮੀਟਰ ਪੱਛਮ ਵੱਲ ਸਥਿਤ
ਪਾਵਨ ਅਸਥਾਨ ਨੂੰ ਅੰਗੀਠਾ ਸਾਹਿਬ ਦੇ ਨਾਂ ਨਾਲ ਵੀ ਜਾਣਿਆ ਜਾਂਦੈ
ਗੁਰਦੁਆਰਾ ਸਾਹਿਬ ਦੀ ਉਸਾਰੀ 1870 ‘ਚ ਰਾਜਾ ਵਜੀਰ ਸਿੰਘ ਆਫ ਫਰੀਦਕੋਟ ਨੇ ਕਰਵਾਈ  
Continues below advertisement

JOIN US ON

Telegram