ਸ਼੍ਰੋਮਣੀ ਕਮੇਟੀ ਕਿਸੇ ਵਿਅਕਤੀ ਦੀ ਨਹੀਂ ਬਲਕਿ ਪੰਥ ਦੀ ਜਾਇਦਾਦ

ਜਥੇਦਾਰ ਟੌਹੜਾ ਸਭ ਤੋਂ ਵੱਧ ਵਕਤ ਲਈ ਰਹੇ SGPC ਪ੍ਰਧਾਨ.ਜਥੇਦਾਰ ਗੁਰਚਰਨ ਸਿੰਘ ਟੌਹੜਾ 27 ਸਾਲ ਲਈ ਪ੍ਰਧਾਨ ਰਹੇ.ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸ਼ਤਾਬਦੀ ਸਮਾਗਮ.ਸ਼ਤਾਬਦੀ ਸਮਾਗਮ ਲਈ ਕੀਤੀਆਂ ਗਈਆਂ ਵੱਡੇ ਪੱਧਰ ‘ਤੇ ਤਿਆਰੀਆਂ.1920 ‘ਚ ਹੋਂਦ ‘ਚ ਆਈ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ.ਗੁਰਦੁਆਰਾ ਸਹਿਬਾਨ ਦੀ ਸੇਵਾ ਸੰਭਾਲ ਦਾ ਜ਼ਿੰਮਾ ਸਾਂਭਦੀ SGPC.ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਥਾਪਨਾ ਦਿਹਾੜਾ.SGPC ਦਾ ਕੁਰਬਾਨੀਆਂ ਭਰਿਆ ਇਤਿਹਾਸ.ਸਿੱਖਾਂ ਦੀ ਮਿੰਨੀ ਪਾਰਲੀਮੈਂਟ ਵਜੋਂ ਜਾਣੀ ਜਾਂਦੀ SGPC.15 ਨਵੰਬਰ 1920 ਨੂੰ ਹੋਂਦ 'ਚ ਆਈ SGPC.1925 'ਚ ਗੁਰਦੁਆਰਾ ਐਕਟ ਪਾਸ ਹੋਣ ਨਾਲ ਮਿਲੀ ਮਾਨਤਾ.ਸੁੰਦਰ ਸਿੰਘ ਮਜੀਠੀਆ ਬਣੇ ਸੀ ਪਹਿਲੇ ਪ੍ਰਧਾਨ.ਵੋਟਾਂ ਰਾਹੀਂ ਚੁਣੇ ਜਾਂਦੇ ਕਮੇਟੀ ਦੇ ਨੁਮਾਇੰਦੇ


JOIN US ON

Telegram
Sponsored Links by Taboola