ਸੰਯੁਕਤ ਕਿਸਾਨ ਮੋਰਚੇ ਦੀ ਫਿਰ ਹੋਵੇਗੀ ਬੈਠਕ, ਕੇਂਦਰ ਸਰਕਾਰ ਦੇ ਪ੍ਰਸਤਾਵ ਨੂੰ ਲੈਕੇ ਹੋਵੇਗੀ ਚਰਚਾ | Abp Sanjha

Continues below advertisement

ਸੰਯੁਕਤ ਕਿਸਾਨ ਮੋਰਚੇ ਦੀ ਫਿਰ ਹੋਵੇਗੀ ਬੈਠਕ 'ਤੇ ਕਿਸਾਨ ਜਥੇਬੰਦੀਆਂ ਵੱਲੋਂ ਕੇਂਦਰ ਸਰਕਾਰ ਦੇ ਪ੍ਰਸਤਾਵ ਨੂੰ ਲੈਕੇ ਚਰਚਾ ਹੋਵੇਗੀ ਕਿਸਾਨ ਜਥੇਬੰਦੀਆਂ ਕੇਂਦਰ ਸਰਕਾਰ ਵੱਲੋਂ ਠੋਸ ਭਰੋਸਾ ਚਾਹੁੰਦੀ ਹੈ ਦੇਖੋ ਰਿਪੋਰਟ .

Continues below advertisement

JOIN US ON

Telegram