ਪੰਜਾਬੀ ਫ਼ਿਲਮਾਂ 'ਚ ਜਲਦ ਦਿਖੇਗੀ ਸ਼ਵੇਤਾ | Shweta Tiwari Interview | Shweta Tiwari talks about Personal Life |
ਸ਼ਵੇਤਾ ਤਿਵਾਰੀ ਨਾਲ ਖਾਸ ਗੱਲ ਬਾਤ
ਪੰਜਾਬੀ ਫ਼ਿਲਮਾਂ 'ਚ ਜਲਦ ਦਿਖੇਗੀ ਸ਼ਵੇਤਾ
ਗਿੱਪੀ ਗਰੇਵਾਲ ਦੀ ਫਿਲਮ ਦਾ ਬਣੇਗੀ ਹਿੱਸਾ
ਸ਼ਵੇਤਾ ਦੀ ਬੇਟੀ ਪਲਕ ਦੇ ਗੀਤ ਵੀ ਹੋ ਰਹੇ ਨੇ ਹਿੱਟ
'ਬਿਜਲੀ ਬਿਜਲੀ' ਗੀਤ 'ਚ ਦਿਖੀ ਸੀ ਪਲਕ ਤਿਵਾਰੀ
ਆਪਣੀ ਫੈਮਿਲੀ ਲਾਇਫ ਤੇ ਬੋਲੀ ਸ਼ਵੇਤਾ ਤਿਵਾਰੀ
ਬੱਚਿਆਂ ਲਈ ਸ਼ਵੇਤਾ ਹੈ Strict Mom
'ਕਸੌਟੀ ਜ਼ਿੰਦਗੀ ਕੀ' ਵਿਚ ਪਰੇਰਨਾ ਬਣੀ ਸੀ ਸ਼ਵੇਤਾ
ਸ਼ਵੇਤਾ ਨੇ ਜਿਤਿਆ ਸੀ 'ਬਿਗ ਬੋਸ ਸੀਜ਼ਨ 4'
ਐਕਟਰ ਲਈ ਕੰਮ ਤੋਂ ਬ੍ਰੇਕ ਲੈਣਾ ਮੁਸ਼ਕਿਲ
ਕਾਸਟਿੰਗ ਕਾਊਚ ਬਾਰੇ ਵੀ ਬੋਲੀ ਸ਼ਵੇਤਾ
ਪੈਸ਼ਨ ਨਾਲ ਬਣਦਾ ਹੈ ਚੰਗਾ ਐਕਟਰ : ਸ਼ਵੇਤਾ
ਪੰਜਾਬੀ ਫਿਲਮ 'ਚ ਨਿਭਾਏਗੀ ਵਕੀਲ ਦਾ ਕਿਰਦਾਰ