Sidhu ਨੂੰ ਪ੍ਰਧਾਨ ਬਨਾਉਣ ਦੀ ਮੰਗ ਲੰਮੇ ਸਮੇਂ ਤੋਂ ਸੀ, ਇਹ ਮੰਗ ਜਲਦ ਪੂਰੀ ਹੋਣ ਜਾ ਰਹੀ ਹੈ: Kulbir Jira

ਪਟਿਆਲਾ ‘ਚ ਨਵਜੋਤ ਸਿੱਧੂ ਦੇ ਘਰ ਇਕੱਠੇ ਹੋਏ ਸਮਰਥਕ

ਸ਼ਨਿੱਚਰਵਾਰ ਪੂਰੇ ਦਿਨ ਨਵਜੋਤ ਸਿੱਧੂ ਨੇ ਕੀਤੀਆਂ ਮੀਟਿੰਗਾਂ
ਨਵਜੋਤ ਸਿੱਧੂ ਨੇ ਕੀਤੀ ਸੀਨੀਅਰ ਕਾਂਗਰਸੀਆਂ ਨਾਲ ਮੀਟਿੰਗ
ਸੁਖਜਿੰਦਰ ਰੰਧਾਵਾ ਨਾਲ ਕਈ ਮੰਤਰੀਆਂ ਦੇ ਘਰ ਪਹੁੰਚੇ ਸਿੱਧੂ
ਬਲਬੀਰ ਸਿੱਧੂ, ਸੁਨੀਲ ਜਾਖੜ ਨਾਲ ਸਿੱਧੂ ਨੇ ਕੀਤੀ ਮੀਟਿੰਗ
ਲਾਲ ਸਿੰਘ ਸਣੇ ਕਈ ਕਾਂਗਰਸੀਆਂ ਨਾਲ ਸਿੱਧੂ ਦੀ ਮੁਲਾਕਾਤ
ਸ਼ਨਿੱਚਰਵਾਰ ਨੂੰ ਸਵੇਰ ਤੋਂ ਮੁਲਾਕਾਤਾਂ ਦਾ ਦੌਰ ਹੋਇਆ ਸ਼ੁਰੂ
ਕਾਂਗਰਸ ਪ੍ਰਧਾਨ ਬਣਨ ਤੋਂ ਪਹਿਲਾਂ ਸਿੱਧੂ ਨੇ ਕੀਤੀਆਂ ਕਈ ਮੀਟਿੰਗਾਂ
ਅੰਮ੍ਰਿਤਸਰ ਈਸਟ ਤੋਂ ਵਿਧਾਇਕ ਨੇ ਨਵਜੋਤ ਸਿੰਘ ਸਿੱਧੂ
ਨਵਜੋਤ ਸਿੱਧੂ ਨੇ ਕਈ ਮਹੀਨਿਆਂ ਤੋਂ ਕੈਪਟਨ ਖ਼ਿਲਾਫ ਖੋਲ੍ਹਿਆ ਮੋਰਚਾ
ਸ਼ੁੱਕਰਵਾਰ ਨੂੰ ਸਿੱਧੂ ਨੇ ਸੋਨੀਆ ਗਾਂਧੀ ਨਾਲ ਕੀਤੀ 1 ਘੰਟੇ ਮੀਟਿੰਗ
ਸ਼ਨਿੱਚਰਵਾਰ ਨੂੰ ਸਿੱਧੂ ਨੇ ਕਈ ਕਾਂਗਰਸੀਆਂ ਨਾਲ ਕੀਤੀ ਬੈਠਕ
ਚੰਡੀਗੜ੍ਹ 'ਚ ਕੈਪਟਨ ਅਮਰਿੰਦਰ ਸਿੰਘ ਨਾਲ ਮਿਲੇ ਹਰੀਸ਼ ਰਾਵਤ 

JOIN US ON

Telegram
Sponsored Links by Taboola