ਸਿਆਸਤ 'ਚ ਵੀ ਮੂਸੇਵਾਲਾ ਕਰੇਗਾ 'ਧੱਕਾ', ਕਿਹਾ, ਸਿੱਧੇ ਨਾਲ ਜਾਂ ਟੇਢੇ ਨਾਲ ਕੰਮ ਤਾਂ ਕਰਾ ਕੇ ਹੀ ਰਹਾਂਗੇ
ਹਲਕਾ ਮਾਨਸਾ ਤੋਂ ਕਾਂਗਰਸ ਦੇ ਉਮੀਦਵਾਰ ਹਨ ਸਿੱਧੂ ਮੂਸੇਵਾਲਾ
ਸਿੱਧੂ ਮੂਸੇਵਾਲਾ ਘਰ-ਘਰ ਜਾ ਕਰ ਰਹੇ ਚੋਣ ਪ੍ਰਚਾਰ
ਮੈਨੂੰ ਕੁਰਸੀ ਦਾ ਕੋਈ ਲਾਲਚ ਨਹੀਂ- ਸਿੱਧੂ ਮੂਸੇਵਾਲਾ

'ਅਗਲੀ ਵਾਰ ਕੋਈ ਹੋਰ ਲੈ ਸਕਦਾ ਚੋਣ ਲੜਨ ਦਾ ਮੌਕਾ'
ਲੋਕ ਤੇ ਡਾ.ਮਨਮੋਹਨ ਸਿੰਘ ਮੇਰੇ ਰੋਲ ਮੌਡਲ - ਸਿੱਧੂ ਮੂਸੇਵਾਲਾ
ਮੈਂ ਪਿੰਡਾਂ 'ਚ 14 ਬਿੰਦੂਆਂ ਦਾ ਮੈਨੀਫੈਸਟੋ ਦਿੱਤਾ - ਸਿੱਧੂ ਮੂਸੇਵਾਲਾ
'ਕੈਂਸਰ ਦੇ ਇਲਾਜ ਤੇ ਸਿੱਖਿਆ ਵੱਲ ਧਿਆਨ ਦੇਣਾ ਟੀਚਾ'
ਸਾਰੀਆਂ ਪਾਰਟੀਆਂ 'ਚ ਹੀ ਕੁਰਸੀ ਦੀ ਲੜਾਈ - ਸਿੱਧੂ ਮੂਸੇਵਾਲਾ
'ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੀਤਾ ਚੰਗਾ ਕੰਮ'
'ਇਲਾਕੇ ਦੇ ਲੋਕਾਂ ਨੂੰ ਕੈਂਸਰ ਦੀ ਬਿਮਾਰੀ ਤੋਂ ਛੁਟਕਾਰਾ ਦਵਾਉਣਾ ਟੀਚਾ'

ਸ਼ੁੱਭਦੀਪ ਸਿੰਘ ਸਿੱਧੂ ਹੈ ਸਿੱਧੂ ਮੂਸੇਵਾਲਾ ਦਾ ਪੂਰਾ ਨਾਮ
ਪੇਸ਼ੇ ਤੋਂ ਗਾਇਕ ਸਿੱਧੂ ਮੂਸੇਵਾਲਾ ਨੇ ਪਾਏ ਸਿਆਸਤ 'ਚ ਕਦਮ
Tags :
Sidhu Moosewla