ਨਾਮਜ਼ਦਗੀ ਪੱਤਰ ਭਰਨ ਤੋਂ ਬਾਅਦ ਮਜੀਠੀਆ 'ਤੇ ਵਰ੍ਹੇ ਸਿੱਧੂ

ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਸ਼ਨੀਵਾਰ ਨੂੰ ਅੰਮ੍ਰਿਤਸਰ ਪੂਰਬੀ ਤੋਂ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ | ਅੰਮ੍ਰਿਤਸਰ ਪੂਰਬੀ ਤੋਂ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੱਧੂ ਨੇ ਕਿਹਾ, "ਜੇਕਰ ਤੁਹਾਡੇ (ਮਜੀਠੀਆ) ਵਿੱਚ ਇੰਨੀ ਹਿੰਮਤ ਹੈ, ਅਤੇ ਲੋਕਾਂ ਵਿੱਚ ਵਿਸ਼ਵਾਸ ਹੈ ਤਾਂ ਮਜੀਠਾ ਛੱਡ ਕੇ ਇੱਥੋਂ ਇੱਕ ਸੀਟ ਤੋਂ ਚੋਣ ਲੜੋ। ਕੀ ਤੁਹਾਡੇ ਵਿੱਚ ਹਿੰਮਤ ਹੈ?"

JOIN US ON

Telegram
Sponsored Links by Taboola