ਸੁਖਬੀਰ ਬਾਦਲ ਤੇ ਹਰਸਿਮਰਤ ਟਰੈਕਟਰ 'ਤੇ ਸਵਾਰ ਹੋ ਕੇ ਧਰਨੇ 'ਚ ਪਹੁੰਚੇ

Continues below advertisement
ਸੁਖਬੀਰ ਬਾਦਲ ਨੇ ਟ੍ਰੈਕਟਰ ਚਲਾ ਕੇ ਖੁਦ ਰੋਸ ਮਾਰਚ ਦੀ ਕੀਤੀ ਅਗਵਾਈ.ਹਰਸਿਮਰਤ ਕੌਰ ਬਾਦਲ ਵੀ ਨਾਲ ਰਹੇ ਮੌਜੂਦ.ਦੇਸ਼ ਕਿਸਾਨਾਂ ਦੇ ਨਾਲ ਖੜਾ ਹੈ- ਸੁਖਬੀਰ.'ਕੇਂਦਰ ਨੂੰ ਕਿਸਾਨਾਂ ਦੀ ਸ਼ਕਤੀ ਦਾ ਸਾਹਮਣਾ ਕਰਨਾ ਪਵੇਗਾ'.ਅੱਜ ਪੰਜਾਬ ਭਰ ਵਿਚ ਕੀਤਾ ਜਾ ਰਿਹਾ ਚੱਕਾ ਜਾਮ.ਲੰਬੀ ਵਿਚ ਸੁਖਬੀਰ ਬਾਦਲ ਦੀ ਅਗਵਾਈ 'ਚ ਲੱਗਾ ਧਰਨਾ
Continues below advertisement

JOIN US ON

Telegram