ਕਿਸਾਨਾਂ ਦੇ ਪ੍ਰਦਰਸ਼ਨ 'ਤੇ ਕੈਪਟਨ ਨੇ ਦਿੱਤੇ ਸਖ਼ਤੀ ਦੇ ਆਦੇਸ਼। 8 ਮਈ। Mini Lockdown

Continues below advertisement

ਮੁੱਖ ਮੰਤਰੀ ਨੇ DC’s ਨੂੰ ਸਖ਼ਤੀਆਂ ਵਰਤਣ ਦੇ ਦਿੱਤੇ ਹੁਕਮ
ਕਿਸਾਨਾਂ ਦੇ ਐਂਟੀ ਲੌਕਡਾਊਨ ਮੁਜ਼ਾਹਰੇ ਮੌਕੇ ਸਖ਼ਤੀ ਦੇ ਆਦੇਸ਼
'ਵਿਰੋਧ ਵਜੋਂ ਦੁਕਾਨਾਂ ਖੋਲਣ ਵਾਲਿਆਂ ਖ਼ਿਲਾਫ ਹੋਵੇਗੀ ਕਾਰਵਾਈ' 
ਪੰਜਾਬ ‘ਚ ਪੌਜ਼ੀਟਿਵਿਟੀ ਰੇਟ 13.5 ਫੀਸਦ ਹੋ ਗਿਆ 

Continues below advertisement

JOIN US ON

Telegram