ਸਿਆਸੀ ਸਰਗਰਮੀਆਂ ਦਾ ਅੱਜ ਅਹਿਮ ਦਿਨ ,CM ਖਟਕੜ ਕਲਾਂ ਪਹੁੰਚ ਰਹੇ,ਸੁਖਬੀਰ ਗੁਰਦਾਸਪੁਰ ਤੇ ਅੰਮ੍ਰਿਤਸਰ ਕਰਨਗੇ ਰੈਲੀਆਂ
Sarfaraz Singh
Updated at:
01 Jan 1970 05:30 AM (IST)
Download ABP Live App and Watch All Latest Videos
View In Appਸਿਆਸੀ ਸਰਗਰਮੀਆਂ ਦੇ ਨਜ਼ਰੀਏ ਤੋਂ ਅੱਜ ਦਾ ਦਿਨ ਅਹਿਮ.ਕੈਪਟਨ ਅਮਰਿੰਦਰ ਸਿੰਘ ਖਟਕੜ ਕਲਾਂ ਪਹੁੰਚ ਰਹੇ.ਸੁਖਬੀਰ ਬਾਦਲ.ਗੁਰਦਾਸਪੁਰ ਤੇ ਅੰਮ੍ਰਿਤਸਰ ਕਰਨਗੇ ਰੈਲੀਆਂ.ਨਵਜੋਤ ਸਿੱਧੂ ਸੰਗਰੂਰ ਵਿਖੇ ਆਪਣੇ ਜੱਦੀ ਪਿੰਡ ਮਾਨਵਾਲ ਪਹੁੰਚ ਰਹੇ.ਪੰਜਾਬੀ ਗਾਇਕ ਤੇ ਅਦਾਕਾਰ ਬਟਾਲਾ ਵਿਖੇ ਕਿਸਾਨਾਂ ਦੀ ਹਮਾਇਤ 'ਚ