ਸੁੱਖਜਿੰਦਰ ਰੰਧਾਵਾ ਨੇ ਕੈਪਟਨ 'ਤੇ ਕੱਢੀ ਰੱਜ ਕੇ ਭੜਾਸ, ਅਰੂਸਾ ਆਲਮ ਨੂੰ ਵੀ ਨਾਲੇ ਹੀ ਰਗੜਿਆ
Sarfaraz Singh
Updated at:
20 Oct 2021 01:01 PM (IST)
Download ABP Live App and Watch All Latest Videos
View In Appਅੱਜ ਪੰਜਾਬ ਦੇ ਡਿਪਟੀ ਮੁੱਖਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਪ੍ਰੈਸ ਕਾਨਫਰੰਸ ਰੱਖੀ ਤੇ ਪ੍ਰੈਸ ਕਾਨਫਰੰਸ ਦੌਰਾਨ ਸੁਖਜਿੰਦਰ ਰੰਧਾਵਾ ਨੇ ਕੈਪਟਨ 'ਤੇ ਕੱਢੀ ਰੱਜ ਕੇ ਭੜਾਸ ਅਤੇ ਇਸ ਮੌਕੇ ਰੰਧਾਵਾ ਨੇ ਅਰੂਸਾ ਆਲਮ ਨੂੰ ਵੀ ਨਾਲੇ ਹੀ ਰਗੜਿਆ ਦੇਖੋ ਰਿਪੋਰਟ