ਕਿਸਾਨਾਂ ਨੇ ਉਲੀਕੀ ਅਗਲੀ ਰਣਨੀਤੀ ਜਾਣੋ ਕੀ-ਕੀ ਨੇ ਅਗਲੇ ਪ੍ਰੋਗਰਾਮ ?

Continues below advertisement


ਰਾਜਸਥਾਨ ‘ਚ ਟੋਲ ਪਲਾਜ਼ਾ ਫ੍ਰੀ ਕੀਤੇ ਜਾਣਗੇ
14 ਫਰਵਰੀ ਨੂੰ ਕਿਸਾਨਾਂ ਅਤੇ ਜਵਾਨਾਂ ਨੂੰ ਦੇਣਗੇ ਸ਼ਰਧਾਂਜਲੀ 
14 ਫਰਵਰੀ ਨੂੰ ਹੋਵੇਗੀ ਕੈਂਡਲ ਅਤੇ ਮਸ਼ਾਲ ਮਾਰਚ
16 ਫਰਵਰੀ ਨੂੰ ਸਰ ਛੋਟੂ ਰਾਮ ਦਾ ਦਿਹਾੜਾ ਮਨਾਇਆ ਜਾਵੇਗਾ
18 ਫਰਵਰੀ ਨੂੰ 4 ਘੰਟੇ ਲਈ ਚੱਕਾ ਜਾਮ ਕੀਤਾ ਜਾਵੇਗਾ
ਪੰਜਾਬ ‘ਚ ਭਲਕੇ ਮਹਾਪੰਚਾਇਤ ਕੀਤੀ ਜਾਵੇਗੀ
ਲੁਧਿਆਣਾ ਜ਼ਿਲ੍ਹੇ ‘ਚ ਵੀਰਵਾਰ ਨੂੰ ਹੋਵੇਗੀ ਮਹਾਪੰਚਾਇਤ
ਹਰਿਆਣਾ ਦੇ ਲੋਕ ਜੇਜੇਪੀ ਲੀਡਰਾਂ ਨੂੰ ਅਪੀਲ ਕਰਨਗੇ-ਦਰਸ਼ਨਪਾਲ
‘ਦਿੱਲੀ ਦੇ ਆਲੇ-ਦੁਆਲੇ ਵੱਡੇ ਪੱਧਰ ‘ਤੇ ਇਕੱਠਾ ਹੋ ਰਹੇ ਕਿਸਾਨ’
ਸ਼ਾਂਤਮਈ ਤਰੀਕੇ ਨਾਲ ਹੋਵੇਗਾ ਟ੍ਰੇਨ ਚੱਕਾ ਜਾਮ-ਕਿਸਾਨ ਲੀਡਰ
ਖਾਪ ਪੰਚਾਇਤਾਂ ਦੇ ਨੁਮਾਇੰਦਿਆਂ ਨੇ ਦਵਾਇਆ ਭਰੋਸਾ-ਕਿਸਾਨ
ਸਰਕਾਰ ਨਾਲ ਗੱਲਬਾਤ ਨਾਲ ਸੁਲਝੇ ਮਸਲਾ-ਦਰਸ਼ਨਪਾਲ
ਸਰਕਾਰ ਵੀ ਅੜੀ ਹੋਈ ਹੈ , ਮੁੱਦੇ ਵੀ ਅੜੇ ਹੋਏ ਨੇ-ਦਰਸ਼ਨਪਾਲ

 

Continues below advertisement

JOIN US ON

Telegram