Haryana ਕੈਬਿਨੇਟ ਦਾ ਅੱਜ ਹੋਵੇਗਾ ਵਿਸਥਾਰ, ਸ਼ਾਮ 4 ਵਜੇ ਰਾਜਭਵਨ ਵਿੱਚ ਹੋਵੇਗਾ ਸਹੁੰ -ਚੁੱਕ ਸਮਾਗਮ । Abp Sanjha
Continues below advertisement
ਅੱਜ ਹਰਿਆਣਾ ਦੀ ਮਨੋਹਰ ਲਾਲ ਕੈਬਿਨੇਟ ਦਾ ਵਿਸਥਾਰ ਹੋਵੇਗਾ ਅੱਜ ਸ਼ਾਮ 4 ਵਜੇ ਰਾਜਭਵਨ ਵਿੱਚ ਸਹੁੰ -ਚੁੱਕ ਸਮਾਗਮ ਹੋਵੇਗਾ ਪਿੱਛਲੇ 2 ਸਾਲਾਂ ਵਿੱਚ ਇੱਹ ਦੂਜੀ ਵਾਰ ਹੈ ਜਦੋਂ ਖੱਟਰ ਕੈਬਿਨੇਟ ਦਾ ਵਿਸਥਾਰ ਹੋਣ ਜਾ ਰਿਹਾ ਹੈ 'ਤੇ ਕਿਹਾ ਜਾ ਰਿਹਾ ਹੈ ਕਿ BJP ਤੇ JJP ਦੇ ਇੱਕ -ਇੱਕ ਵਿਧਾਇਕ ਅੱਜ ਕੈਬਿਨੇਟ 'ਚ ਸ਼ਾਮਿਲ ਹੋਣਗੇ ਦੇਖੋ ਰਿਪੋਰਟ।
Continues below advertisement