ਮਸਲਾ ਸਿਰਫ ਚੰਡੀਗੜ੍ਹ ਦਾ ਨਹੀਂ, ਪਾਣੀ ਤੇ ਹਿੰਦੀ ਭਾਸ਼ੀ ਖੇਤਰ ਵੀ ਚਾਹੀਦੇ ਨੇ : ਭੁਪਿੰਦਰ ਹੂਡਾ
Continues below advertisement
ਚੰਡੀਗੜ੍ਹ ਨੂੰ ਲੈ ਕੇ ਵਿਵਾਦ ਲਗਾਤਾਰ ਵਧਦੇ ਜਾ ਰਹੇ ਹਨ। ਕੱਲ੍ਹ ਹਰਿਆਣਾ ਵਿਧਾਨ ਸਭਾ ਸੈਸ਼ਨ ਵਿਚ ਵੀ ਮਨੋਹਰ ਲਾਲ ਖੱਟੜ ਵੱਲੋਂ ਪੇਸ਼ ਪ੍ਰਸਤਾਵ ਪਾਸ ਕਰ ਦਿੱਤਾ ਗਿਆ ਸੀ। ਇਸ ਮਸਲੇ 'ਤੇ ਲਗਾਤਾਰ ਪੰਜਾਬ ਤੇ ਹਰਿਆਣਾ ਦੇ ਸਿਆਸਤ ਦਾਨ ਆਪੋ-ਆਪਣੀਆਂ ਪ੍ਰਤੀਕੀਰਿਆਵਾਂ ਦੇ ਰਹੇ ਹਨ। ਇਸੇ ਤਹਿਤ ਭੁਪਿੰਦਰ ਹੂਡਾ ਦਾ ਕਹਿਣਾ ਹੈ ਕਿ ਮਸਲਾ ਸਿਰਫ ਰਾਜਧਾਨੀ ਦਾ ਨਹੀਂ, ਇਥੇ ਤਿੰਨ ਮਸਲੇ ਹਨ। ਪਹਿਲਾ ਪਾਣੀ ਦੂਜਾ ਹਿੰਦੀ ਭਾਸ਼ੀ ਖੇਤਰ ਤੇ ਤੀਸਰਾ ਰਾਜਧਾਨੀ।ਸਰਕਾਰ ਨੂੰ ਇਨ੍ਹਾਂ ਤਿੰਨਾਂ ਲਈ ਕੇਂਦਰ ਤਕ ਆਵਾਜ਼ ਪਹੁੰਚਾਉਣੀ ਚਾਹੀਦੀ ਹੈ।
Continues below advertisement
Tags :
PM Modi Chandigarh AAP Bhagwant Mann Haryana Manohar Lal Khattar AAP Punjab CM Manohar Lal Khattar Punjab Politics ABP News Water Issue Abp Sanjha Haryana Vidhan Sabha Vidhan Sabha Session Bbmb Chandigarh CM Khattar Abp Sanjha Live Haryana Vidhansabha Session Bhupinder Hooda Punjab New CM Live Tv Punjabi Bhagwant Mann Cabinet Punjab Cm Bhagwant Mann Punjab Vs Haryana Chandigarh Controversy ABP SANJHA