Kisan Andolan ਲਈ ਉਲੀਕਿਆ ਅਗਲਾ ਪ੍ਰੋਗਰਾਮ, Punjab ‘ਚ ਭਲਕੇ ਹੋਵੇਗੀ Mahapanchyat

Continues below advertisement


ਕਿਸਾਨ ਅੰਦੋਲਨ ਲਈ ਉਲੀਕਿਆ ਅਗਲਾ ਪ੍ਰੋਗਰਾਮ,ਪੰਜਾਬ ‘ਚ ਭਲਕੇ ਹੋਵੇਗੀ ਮਹਾਂਪੰਚਾਇਤ 

ਕਿਸਾਨ ਅੰਦੋਲਨ ਲਈ ਉਲੀਕਿਆ ਅਗਲਾ ਪ੍ਰੋਗਰਾਮ
ਰਾਜਸਥਾਨ 'ਚ ਟੋਲ ਪਲਾਜ਼ਾ ਫ੍ਰੀ ਕੀਤੇ ਜਾਣਗੇ
14 ਫਰਵਰੀ ਨੂੰ ਜਵਾਨਾਂ ਅਤੇ ਕਿਸਾਨਾਂ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ
18 ਫਰਵਰੀ ਨੂੰ 4 ਘੰਟੇ ਲਈ ਚੱਕਾ ਜਾਮ ਕੀਤਾ ਜਾਵੇਗਾ
ਪੰਜਾਬ 'ਚ ਭਲਕੇ ਮਹਾਪੰਚਾਇਤ ਕੀਤੀ ਜਾਵੇਗੀ

Continues below advertisement

JOIN US ON

Telegram