ਪੰਜਾਬ ਚ ਕੋਰੋਨਾ ਐਕਟਿਵ ਕੇਸਾਂ ਦਾ ਅੰਕੜਾ 48 ਹਜ਼ਾਰ ਤੋਂ ਹੋਇਆ ਪਾਰ
Continues below advertisement
ਪੰਜਾਬ 'ਚ ਕੋਵਿਡ-19 ਦੇ 7,699 ਨਵੇਂ ਕੇਸ ਦਰਜ ਕੀਤੇ, 33 ਮੌਤਾਂ ਵੀ ਦਰਜ ਕੀਤੀਆਂ, ਜੋ ਕਿ ਇਸ ਲਹਿਰ ਵਿੱਚ ਸਭ ਤੋਂ ਵੱਧ ਇੱਕ ਦਿਨ ਵਿੱਚ ਹੋਈਆਂ ਮੌਤਾਂ ਹਨ। ਸੂਬੇ 'ਚ ਐਕਟਿਵ ਕੇਸਾਂ ਦਾ ਅੰਕੜਾ 48000 ਨੂੰ ਪਾਰ ਕਰ ਚੁਕਿਆ | ਇਸਤੋਂ ਇਲਾਵਾ ਹਰ ਰੋਜ਼ 20 ਦੇ ਕਰੀਬ ਮੌਤਾਂ ਹੋ ਰਹੀਆਂ ਹਨ, ਜੋ ਕਿ ਚਿੰਤਾਜਨਕ ਵਿਸ਼ਾ ਹੈ |
Continues below advertisement
Tags :
Coronavirus In India Coronavirus Cases India Coronavirus Cases Coronavirus Cases In India Corona Covid-19 Cases In India Coronavirus India Update Corona In India Corona Cases In India Punjab Corona Cases Corona Update In Punjab Covid Cases In India India Covid Cases Covid-19 Cases In India Corona Virus India Omicron Cases In India Coronavirus Active Cases In India Last 24 Hours Corona Cases In Punjab Coronavirus Spike In India Corona Third Wave In India