ਦੇਸ਼ 'ਚ ਨਹੀ ਰੁੱਕ ਰਹੀ ਕੋਰੋਨਾ ਦੀ ਰਫਤਾਰ, ਮੌਤਾਂ ਦਾ ਆਂਕੜਾ ਚਿੰਤਾਜਨਕ
21 Jan 2022 10:49 AM (IST)
24 ਘੰਟਿਆਂ ‘ਚ 3 ਲੱਖ 47 ਹਜ਼ਾਰ ਤੋਂ ਵੱਧ ਕੇਸ, 703 ਮੌਤਾਂ
ਰੋਜ਼ਾਨਾ ਪੌਜ਼ੀਟੀਵਿਟੀ ਦਰ 17.94 ਫੀਸਦ ਤੱਕ ਪਹੁੰਚੀ
ਦੇਸ਼ ‘ਚ 96 ਸੌ ਤੋਂ ਪਾਰ ਹੋਏ ਓਮੀਕ੍ਰੋਨ ਦੇ ਕੇਸ
ਪੰਜਾਬ ‘ਚ ਕੋਰੋਨਾ ਕਰਕੇ 24 ਘੰਟੇ ‘ਚ 31 ਮੌਤਾਂ
Sponsored Links by Taboola