Patna Airport | ਜਹਾਜ਼ 'ਚ ਮਾੜੀਆਂ ਹਰਕਤ ਕਰ ਰਿਹਾ ਸੀ ਸ਼ਖ਼ਸ - ਜਹਾਜ਼ ਉਤਰਦੇ ਹੀ ਗ੍ਰਿਫ਼ਤਾਰ
Download ABP Live App and Watch All Latest Videos
View In AppPatna Airport | ਜਹਾਜ਼ 'ਚ ਮਾੜੀਆਂ ਹਰਕਤ ਕਰ ਰਿਹਾ ਸੀ ਸ਼ਖ਼ਸ - ਜਹਾਜ਼ ਉਤਰਦੇ ਹੀ ਗ੍ਰਿਫ਼ਤਾਰ
#Indigoflight #Patna #Airport #abplive
ਪਟਨਾ ਹਵਾਈ ਅੱਡੇ 'ਤੇ ਇਕ ਯਾਤਰੀ ਨੂੰ ਹਿਰਾਸਤ 'ਚ ਲਿਆ ਗਿਆ,
ਇਲਜ਼ਾਮ ਨੇ ਕਿ ਉਕਤ ਸ਼ਖਸ ਜਹਾਜ਼ 'ਚ ਅਸ਼ਲੀਲ ਵਿਵਹਾਰ ਕਰ ਰਿਹਾ ਸੀ
ਘਟਨਾ ਸ਼ੁੱਕਰਵਾਰ ਦੀ ਹੈ
ਅਹਿਮਦਾਬਾਦ ਤੋਂ ਆ ਰਹੀ ਇੰਡੀਗੋ ਦੀ ਫਲਾਈਟ 'ਚ ਕਥਿਤ ਤੌਰ 'ਤੇ ਦੁਰਵਿਵਹਾਰ ਕਰਨ ਦੇ ਦੋਸ਼ 'ਚ ਪਟਨਾ ਹਵਾਈ ਅੱਡੇ 'ਤੇ ਇਸ 28 ਸਾਲਾ ਵਿਅਕਤੀ ਨੂੰ ਹਿਰਾਸਤ 'ਚ ਲਿਆ ਗਿਆ।ਅਧਿਕਾਰੀ ਨੇ ਕਿਹਾ, "ਕ੍ਰੂ ਮੈਂਬਰ ਨੇ ਦੱਸਿਆ ਕਿ ਅਹਿਮਦਾਬਾਦ-ਪਟਨਾ ਫਲਾਈਟ 'ਚ ਇਕ ਯਾਤਰੀ ਨੇ ਦੁਰਵਿਵਹਾਰ ਕੀਤਾ ਸੀ। ਇਸ ਲਈ ਜਹਾਜ਼ ਦੇ ਉਤਰਦੇ ਹੀ ਉਸ ਨੂੰ ਏਅਰਪੋਰਟ ਪੁਲਸ ਸਟੇਸ਼ਨ ਦੇ ਇੰਚਾਰਜ ਦੇ ਹਵਾਲੇ ਕਰ ਦਿੱਤਾ ਗਿਆ ਸੀ।"
ਹਾਲਾਂਕਿ ਮੁਲਜ਼ਮ ਦੇ ਭਰਾ ਵੱਲੋਂ ਦਿੱਤੇ ਗਏ ਦਸਤਾਵੇਜ਼ ਅਤੇ ਬਿਆਨਾਂ ਤੋਂ ਪਤਾ ਲੱਗਦਾ ਹੈ ਕਿ ਮੁਲਜ਼ਮ ਕਿਸੇ ਮਾਨਸਿਕ ਪ੍ਰੇਸ਼ਾਨੀ ਵਿੱਚੋਂ ਲੰਘ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਫਿਲਹਾਲ ਦੋਸ਼ੀ ਦਾ ਪਟਨਾ ਦੇ ਇਕ ਨਿੱਜੀ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਸਟੇਸ਼ਨ ਇੰਚਾਰਜ ਅਨੁਸਾਰ ਉਸ ਦੀਆਂ ਗਤੀਵਿਧੀਆਂ 'ਤੇ ਨਜ਼ਰ ਰੱਖੀ ਜਾ ਰਹੀ ਹੈ।
Subscribe Our Channel: ABP Sanjha
/ @abpsanjha Don't forget to press THE BELL ICON to never miss any updates
Watch ABP Sanjha Live TV: https://abpsanjha.abplive.in/live-tv
ABP Sanjha Website: https://abpsanjha.abplive.in/
Social Media Handles:
YouTube:
/ abpsanjha
Facebook:
/ abpsanjha
Twitter:
/ abpsanjha
Download ABP App for Apple: https://itunes.apple.com/in/app/abp-l...
Download ABP App for Android: https://play.google.com/store/apps/de...