Varun Dhawan Sara Ali khan Exclusive Interview | Coolie No.1 | Amazon Prime | Bollywood movie

Coolie No.1 ਦੀ ਸਟਾਰਕਾਸਟ ਨਾਲ ਗੱਲ ਬਾਤ,ਵਰੁਣ ਧਵਨ ਤੇ ਸਾਰਾ ਅਲੀ ਖਾਨ ਦੀ ਬਣ ਗਈ ਜੋੜੀ
Coolie No .1 ਦਾ ਟ੍ਰੇਲਰ ਹੋਇਆ ਰਿਲੀਜ਼,ਵਰੁਣ ਧਵਨ ਤੇ ਸਾਰਾ ਦਾ OTT ਡੈਬਿਊ
ਪਹਿਲੀ ਵਾਰ ਦੋਹੇਂ ਇਕੱਠੇ ਕਰ ਰਹੇ ਨੇ ਕੰਮ,ਡੇਵਿਡ ਧਵਨ ਨੇ ਕੀਤਾ ਫਿਲਮ ਦਾ ਨਿਰਦੇਸ਼ਨ
1995 'ਚ ਆਈ ਗੋਵਿੰਦਾ ਦੀ ਫਿਲਮ ਦਾ ਰੀਮੇਕ,25 ਦਸੰਬਰ ਨੂੰ ਰਿਲੀਜ਼ ਹੋਵੇਗੀ  Coolie No.1
ਫਿਲਮ ਦੇ ਕਈ ਗਾਣੇ ਵੀ ਕੀਤੇ ਰੀਕਿਰੀਏਟ ,ਸਾਰਾ ਅਲੀ ਖਾਨ ਨੇ ਦੱਸੇ ਆਪਣੀ ਡਾਇਟ ਦੇ ਸੀਕ੍ਰੇਟ
ਖਾਣੇ ਬਿਨ੍ਹਾ ਨਹੀਂ ਰਹਿ ਸਕਦੀ ਸਾਰਾ ਅਲੀ ਖਾਨ,ਪਾਪਾ ਡੇਵਿਡ ਨਾਲ ਸੈੱਟ ਵਰੁਣ ਦੀ ਖਾਸ ਕੈਮਿਸਟ੍ਰੀ
ਖਾਣ ਪੀਣ ਲਈ ਡੇਵਿਡ ਧਵਨ ਨੂੰ ਪੈਂਦੀ ਬੇਟੇ ਵਰੁਣ ਤੋਂ ਡਾਂਟ,ਫਿਲਮ 'ਚ ਫੁਲ ਕਾਮੇਡੀ ਪੇਸ਼ ਕਰੇਗਾ ਵਰੁਣ ਧਵਨ
ਗੋਵਿੰਦਾ ਦੇ ਸਟਾਇਲ ਨੂੰ ਬਰਕਰਾਰ ਰੱਖਣਾ ਵਰੁਣ ਲਈ ਚੈਲੇਂਜ

JOIN US ON

Telegram
Sponsored Links by Taboola