What did Pannu say to the Akali Dal after the session?

Continues below advertisement

ਮਾਨ ਸਾਹਿਬ ਦੀ ਸਰਕਾਰ ਔਰ ਉਹਨਾਂ ਦੇ ਮੰਤਰੀ ਜਿੰਨੇ ਵੀ ਜੋ ਵੀ ਬੋਲੇ ਵਿਧਾਨ ਸਭਾ ਦੇ ਵਿੱਚ ਸਮੂਹ ਪੰਜਾਬੀਆਂ ਨੇ ਸੁਣਿਆ ਹਰ ਇੱਕ ਨੇ ਉਹਨਾਂ ਮਜ਼ਦੂਰਾਂ ਦੀ ਗਰੀਬਾਂ ਦੀ ਗੱਲ ਕੀਤੀ ਤੇ ਇੱਕ ਉਹ ਪਾਰਟੀ ਜਿਹੜੀ 'ਤੇ ਨਵੇਂ ਬਣੇ ਕਾਨੂਨ ਦੇ ਵਿਰੋਧ ਦੇ ਵਿੱਚ ਬੋਲਣਾ ਪੈਣਾ ਸੀ। ਉਹ ਇਹ ਵਿਰੋਧ ਇਸ ਕਰਕੇ ਨਹੀਂ ਕਰ ਸਕਦੇ, ਉਹਨਾਂ ਨੂੰ ਇਹ ਲੱਗਦਾ ਹੈ ਕਿ ਕਿਤੇ ਨਾ ਕਿਤੇ ਹੋ ਸਕਦਾ ਸਾਡਾ ਕੋਈ ਸਮਝੌਤਾ ਭਾਜਪਾ ਦੇ ਨਾਲ ਫੇਰ ਹੋ ਜਾਵੇ ਤੇ ਫਿਰ ਜੇ ਭਾਜਪਾ ਦੇ ਖਿਲਾਫ ਬੋਲੇ ਤੇ ਫਿਰ ਸਾਡਾ ਉਹ ਸਮਝੌਤਾ ਨਹੀ ਹੋਣਾ। ਤੁਸੀਂ ਦੇਖੋ ਚਾਹੇ ਉਹ ਪੰਥ ਦੀ ਪਿੱਠ ਦੇ ਵਿੱਚ ਛੁਰਾ ਮਾਰਨ ਵਾਲੀ ਗੱਲ ਹੋਵੇ, ਚਾਹੇ ਪੰਜਾਬ ਦੀ ਪਿੱਠ ਦੇ ਵਿੱਚ ਛੁਰਾ ਮਾਰਨ ਵਾਲੀ ਗੱਲ ਹੋਵੇ, ਜੇ ਅਕਾਲੀ ਦਲ ਬਾਦਲ ਨੂੰ ਕੁਝ ਦਿੱਸਦਾ ਤਾਂ ਸਿਰਫ ਔਰ ਸਿਰਫ ਆਪਣਾ ਪਰਿਵਾਰ ਦਿਸਦਾ। ਉਹਨਾਂ ਮਜਦੂਰ ਤੇ ਗਰੀਬ ਲੋਕਾਂ ਦੇ ਹੱਕ ਦੇ ਵਿੱਚ ਖੜੀ ਹੈ ਜਿਨਾਂ ਦੀ ਰੋਜ਼ੀ ਰੋਟੀ ਮਨਰੇਗਾ ਤੋਂ ਚੱਲਦੀ ਸੀ। ਮਾਨ ਸਾਹਿਬ ਦੀ ਸਰਕਾਰ ਔਰ ਉਹਨਾਂ ਦੇ ਮੰਤਰੀ ਜਿੰਨੇ ਵੀ ਜੋ ਵੀ ਬੋਲੇ ਵਿਧਾਨ ਸਭਾ ਦੇ ਵਿੱਚ ਸਮੂਹ ਪੰਜਾਬੀਆਂ ਨੇ ਸੁਣਿਆ ਹਰ ਇੱਕ ਨੇ ਉਹਨਾਂ ਮਜ਼ਦੂਰਾਂ ਦੀ ਗਰੀਬਾਂ ਦੀ ਗੱਲ ਕੀਤੀ ਤੇ ਇੱਕ ਉਹ ਪਾਰਟੀ ਜਿਹੜੀ ਕਹਿੰਦੀ ਹੈ ਕਿ ਡਾਇਨਾਸੋਰ ਅਸੀਂ ਲੈ ਕੇ ਆਵਾਂਗੇ ਭਾਵ ਕਿ ਅਸੀਂ ਵਾਪਸ ਆਵਾਂਗੇ ਉਹਨਾਂ ਦੇ ਹਾਲਾਤ ਇਹ ਬਣ ਗਏ। ਤਿੰਨ ਮੈਂਬਰ ਨੇ, ਇੱਕ ਉਹਨਾਂ ਨੂੰ ਛੱਡ ਗਏ, ਇੱਕ ਜਿਹੜੇ ਨੇ ਉਹ ਦੂਸਰੇ ਦਲ ਦੇ ਵੱਲੋਂ ਨੇ ਤੇ ਇੱਕ ਜਿਹੜੇ ਰਹਿੰਦੇ ਸੀ ਬੀਬੀ ਗਨੀਵ ਕੌਰ ਮਨੀਠੀਆ ਹੋਰੀ ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਆਉਣਾ ਤੱਕ ਵੀ ਗਨੀਮਤ ਨਹੀਂ ਸਮਝਿਆ। ਸ਼ਾਇਦ ਉਹ ਸਮਝਦੇ ਨੇ ਕਿ ਜੇ ਵਿਧਾਨ ਸਭਾ ਦੇ ਵਿੱਚ ਜਾਂਦੇ ਉੱਥੇ ਬੋਲਣਾ ਪੈਣਾ ਸੀ, ਮਨਰੇਗਾ ਦੇ ਹੱਕ ਦੇ ਵਿੱਚ ਬੋਲਣਾ ਪੈਣਾ ਸੀ ਤੇ ਨਵੇਂ ਬਣੇ ਕਾਨੂੰਨ ਦੇ ਵਿਰੋਧ ਦੇ ਵਿੱਚ ਬੋਲਣਾ ਪੈਣਾ ਸੀ। ਉਹ ਇਹ ਵਿਰੋਧ ਇਸ ਕਰਕੇ ਨਹੀਂ ਕਰ ਸਕਦੇ ਉਹਨਾਂ.

Continues below advertisement

JOIN US ON

Telegram
Continues below advertisement
Sponsored Links by Taboola