ਟਰੈਕਟਰ ਯਾਤਰਾ 'ਚ ਕੈਪਟਨ ਨੇ ਰਾਹੁਲ ਗਾਂਧੀ ਤੋਂ ਕੀ ਕੀਤੀ ਮੰਗ ?
Continues below advertisement
ਕੈਪਟਨ ਨੇ ਕਿਹਾ ਹਰਸਮਿਰਤ ਬਾਦਲ ਪਹਿਲਾਂ ਆਰਡੀਨੈਂਸਾ ਦਾ ਸਮਰਥਨ ਕਰਦੀ ਰਹੀ ਤੇ ਫਿਰ ਵਿਰੋਧ 'ਚ ਆ ਗਈ। ਉਨ੍ਹਾਂ ਕਿਹਾ ਬੀਜੇਪੀ ਸਰਕਾਰ ਕਿਸਾਨਾਂ ਨੂੰ ਭਰਮ 'ਚ ਰੱਖਣ ਲਈ ਪਹਿਲਾਂ ਕੁਝ ਫਸਲਾਂ ਤੇ ਐਮਐਸਪੀ ਦੇ ਸਕਦੀ ਹੈ ਪਰ ਆਖਰੀ ਪਲਾਂ 'ਚ ਇਸ ਵਿਵਸਥਾ ਨੂੰ ਖਤਮ ਕਰ ਦਿੱਤਾ ਜਾਵੇਗਾ।ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਨਵੇਂ ਖੇਤੀ ਕਾਨੂੰਨਾਂ ਖਿਲਾਫ ਲੜਾਈ ਉਦੋਂ ਤਕ ਜਾਰੀ ਰਹੇਗੀ ਜਦੋਂ ਤਕ ਇਨ੍ਹਾਂ 'ਚ ਐਮਐਸਪੀ ਤੇ ਐਫਸੀਆਈ ਦੀ ਹੋਂਦ ਬਰਕਰਾਰ ਰੱਖਣ ਦੀ ਲਿਖਤੀ ਗਾਰੰਟੀ ਨਹੀਂ ਦਿੱਤੀ ਜਾਂਦੀ। ਕੈਪਟਨ ਨੇ ਬੱਧਨੀ ਕਲਾਂ 'ਚ ਸਟੇਜ ਤੋਂ ਐਲਾਨ ਕੀਤਾ ਸੀ ਕਿ ਖੇਤੀ ਬਿੱਲਾਂ ਖਿਲਾਫ ਜੰਗ ਛਿੜ ਚੁੱਕੀ ਹੈ.ਕੈਪਟਨ ਨੇ ਕਿਹਾ ਹਰਸਮਿਰਤ ਬਾਦਲ ਪਹਿਲਾਂ ਆਰਡੀਨੈਂਸਾ ਦਾ ਸਮਰਥਨ ਕਰਦੀ ਰਹੀ ਤੇ ਫਿਰ ਵਿਰੋਧ 'ਚ ਆ ਗਈ। ਉਨ੍ਹਾਂ ਕਿਹਾ ਬੀਜੇਪੀ ਸਰਕਾਰ ਕਿਸਾਨਾਂ ਨੂੰ ਭਰਮ 'ਚ ਰੱਖਣ ਲਈ ਪਹਿਲਾਂ ਕੁਝ ਫਸਲਾਂ ਤੇ ਐਮਐਸਪੀ ਦੇ ਸਕਦੀ ਹੈ ਪਰ ਆਖਰੀ ਪਲਾਂ 'ਚ ਇਸ ਵਿਵਸਥਾ ਨੂੰ ਖਤਮ ਕਰ ਦਿੱਤਾ ਜਾਵੇਗਾ।
Continues below advertisement
Tags :
Captain Sangrur Live CM Speech LIVE Moga Rally Update Rahul Punjab Visit CaptainvsSidhu Tractor Rally Farm Act Punjab Congress Rail Roko Andolan Punjab Govt Captain Amarinder Singh Kisan Protest Akali Dal Navjot Sidhu Rahul Gandhi