7 ਮਹੀਨਿਆਂ ਬਾਅਦ ਕੀਵ 'ਤੇ ਰੂਸ ਦਾ ਮਿਜ਼ਾਈਲ ਅਟੈਕ

Russian Missile Attack in Ukraine: ਰੂਸ ਦੇ ਕਬਜ਼ੇ ਵਾਲੇ ਕ੍ਰੀਮੀਆ ਪ੍ਰਾਇਦੀਪ (Crimean Peninsula) 'ਚ ਇੱਕ ਪੁਲ਼ 'ਤੇ ਹੋਏ ਧਮਾਕੇ ਤੋਂ ਬਾਅਦ ਰੂਸ ਬੇਹੱਦ ਹਮਲਾਵਰ ਹੋ ਗਿਆ ਹੈ। ਰੂਸ ਨੇ ਯੂਕਰੇਨ ਦੇ ਕਈ ਰਿਹਾਇਸ਼ੀ ਇਲਾਕਿਆਂ ਵਿੱਚ ਮਿਜ਼ਾਈਲ ਹਮਲੇ ਕੀਤੇ ਹਨ। ਰੂਸੀ ਹਮਲਿਆਂ ਨੂੰ ਕਾਰਪੇਟ-ਬੰਬਿੰਗ ਕਿਹਾ ਜਾ ਰਿਹਾ ਹੈ। ਯੂਕਰੇਨ ਦੀ ਖ਼ੁਫੀਆ ਏਜੰਸੀ SBU ਦੇ ਹੈੱਡਕੁਆਰਟਰ ਨੂੰ ਵੀ ਰੂਸ ਵੱਲੋਂ ਨਿਸ਼ਾਨਾ ਬਣਾਏ ਜਾਣ ਦੀ ਖ਼ਬਰ ਹੈ। ਪਿਛਲੇ 8 ਮਹੀਨਿਆਂ 'ਚ ਰੂਸ ਨੇ ਜ਼ਿਆਦਾਤਰ ਯੂਕਰੇਨ ਦੇ ਫ਼ੌਜੀ ਟਿਕਾਣਿਆਂ ਅਤੇ ਰਣਨੀਤਕ ਟਿਕਾਣਿਆਂ 'ਤੇ ਹਮਲੇ ਕੀਤੇ ਹਨ ਪਰ ਕਰਚ-ਬ੍ਰਿਜ ਧਮਾਕੇ ਤੋਂ ਬਾਅਦ ਯੂਕਰੇਨ ਦੇ ਰਿਹਾਇਸ਼ੀ ਇਲਾਕਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।

JOIN US ON

Telegram
Sponsored Links by Taboola