ਨਾਈਜੀਰੀਆ ਦੀ ਚਰਚ 'ਚ ਹਾਦਸੇ ਦੌਰਾਨ ਮਚੀ ਭਗਦੜ, 31 ਲੋਕਾਂ ਦੀ ਮੌਤ, ਕਈ ਜ਼ਖ਼ਮੀ
abp sanjha
Updated at:
29 May 2022 09:35 AM (IST)
ਦੱਖਣੀ ਨਾਈਜੀਰੀਆ ਵਿਖੇ ਇਕ ਚਰਚ ਵਿਚ ਹਾਦਸੇ ਦੌਰਾਨ ਭਗਦੜ ਮਚ ਗਈ। ਇਸ ਹਾਦਸੇ ਵਿਚ 31 ਲੋਕਾਂ ਦੀ ਮੌਤ ਹੋ ਗਈ ਤੇ ਕਈ ਲੋਕ ਜ਼ਖਮੀ ਹੋ ਗਏ ਹਨ। ਮਰਨ ਵਾਲਿਆਂ ਵਿਚ ਜ਼ਿਆਦਾਤਰ ਬੱਚੇ ਸ਼ਾਮਲ ਹਨ।