Iran 'ਚ Hijab ਕਰਕੇ protest ਦੌਰਾਨ ਸੜਕਾਂ 'ਤੇ ਸਾੜੀਆਂ ਜਾ ਰਹੀਆਂ ਗੱਡੀਆਂ, ਇੰਟਰਨੈੱਟ ਸੇਵਾਵਾਂ ਬੰਦ

Continues below advertisement

Iran Hijab Protest: ਮਹਸਾ ਅਮੀਨੀ ਦੀ ਮੌਤ ਤੋਂ ਬਾਅਦ ਹੁਣ ਇਰਾਨ ਵਿਰੋਧ ਦੀ ਅੱਗ ਵਿੱਚ ਝੁਲਸ ਰਿਹਾ ਹੈ। ਇਰਾਨ ਵਿਚ ਹਿਜਾਬ ਦੇ ਖਿਲਾਫ ਪ੍ਰਦਰਸ਼ਨ ਹੁਣ ਹਿੰਸਕ ਹੋ ਰਹੇ ਹਨ। ਹਿਜਾਬ ਨੂੰ ਸਾੜਨ ਦੀ ਅੱਗ ਇਰਾਨ ਦੇ ਕਈ ਸ਼ਹਿਰਾਂ ਨੂੰ ਸਾੜ ਸਕਦੀ ਹੈ। ਹਿਜਾਬ ਦੇ ਖਿਲਾਫ ਵਿਰੋਧ ਅਤੇ ਹਮਲਾ ਫੈਲ ਰਿਹਾ ਹੈ। ਪਹਿਲਾਂ ਔਰਤਾਂ ਹਿਜਾਬ ਸਾੜਦੀਆਂ ਸੀ ਅਤੇ ਹੁਣ ਲੋਕ ਹੰਗਾਮਾ ਕਰਕੇ ਸੜਕ 'ਤੇ ਸਰਕਾਰੀ ਜਾਇਦਾਦ ਨੂੰ ਸਾੜਨ ਦੇ ਇਰਾਦੇ ਨਾਲ ਦਿਖਾਈ ਦੇ ਰਹੇ ਹਨ। ਜਾਣਕਾਰੀ ਮੁਤਾਬਕ ਇਰਾਨ ਦੇ ਕਈ ਸ਼ਹਿਰਾਂ 'ਚ ਵਧਦੀ ਹਿੰਸਾ ਦੇ ਮੱਦੇਨਜ਼ਰ ਇੰਟਰਨੈੱਟ ਸੇਵਾਵਾਂ ਨੂੰ ਬੰਦ ਕਰਨਾ ਪਿਆ ਹੈ ਤਾਂ ਜੋ ਲੋਕ ਅਫਵਾਹਾਂ ਤੋਂ ਬਚਣ ਅਤੇ ਹਿੰਸਕ ਨਾ ਬਣਨ।

Continues below advertisement

JOIN US ON

Telegram