ਬਾਇਡਨ ਨੇ ਦੱਸਿਆ, ਅਮਰੀਕਾ ਨੇ ਅਫਗਾਨਸਿਤਾਨ ਕਿਉੰ ਛੱਡਿਆ !
Continues below advertisement
ਬਾਇਡਨ ਨੇ ਦੱਸਿਆ, ਅਮਰੀਕਾ ਨੇ ਅਫਗਾਨਸਿਤਾਨ ਕਿਉੰ ਛੱਡਿਆ !
ਅਫਗਾਨਿਸਤਾਨ ਦੀ ਹਾਲਤ ਤੋਂ ਅਮਰੀਕਾ ਨੇ ਝਾੜਿਆ ਪੱਲਾ
ਜੋ ਬਾਇਡਨ ਨੇ ਦਿੱਤੀ ਅਫਗਾਨਿਸਤਾਨ ਦੇ ਹਲਾਤਾਂ ‘ਤੇ ਸਫਾਈ
‘ਦਹਿਸ਼ਤਵਾਦ ਨਾਲ ਨਜਿੱਠਣਾ ਸੀ ਮਕਸਦ, ਰਾਸ਼ਟਰ ਨਿਰਮਾਣ ਨਹੀਂ’
ਅਫਗਾਨਿਸਤਾਨ ਸਰਕਾਰ ‘ਚ ਭ੍ਰਿਸ਼ਟਾਚਾਰ ਮੁਸ਼ਕਿਲ-ਬਾਇਡਨ
ਫੌਜ ਵਾਪਸੀ ਦਾ ਕਦੇ ਸਹੀ ਵਕਤ ਨਹੀਂ ਹੋਣਾ ਸੀ-ਬਾਇਡਨ
ਬਿਨਾਂ ਲੜੇ ਭੱਜ ਗਏ ਅਸ਼ਰਫ ਗਈ-ਜੋ ਬਾਇਡਨ
ਅਮਰੀਕਾ ਦਾ ਫੈਸਲਾ ਅਮਰੀਕੀ ਫੌਜ ਦੇ ਹਿੱਤ ‘ਚ ਸੀ-ਬਾਇਡਨ
‘ਅਮਰੀਕੀ ਫੌਜੀਆਂ ਨੂੰ ਹੁਣ ਅਫਗਾਨਿਸਤਾਨ ‘ਚ ਲੜਣ ਦੀ ਲੋੜ ਨਹੀਂ’
ਅਸੀਂ ਉਸਾਮਾ-ਬਿਨ-ਲਾਦੇਨ ਨੂੰ ਫੜਨ ਗਏ ਸੀ-ਜੋ ਬਾਇਡਨ
ਸਾਡਾ ਟੀਚਾ ਦਹਿਸ਼ਤਵਾਦ ਨਾਲ ਨਜਿੱਠਣਾ ਸੀ-ਜੋ ਬਾਇਡਨ
ਰਾਸ਼ਟਰਪਤੀ ਅਸ਼ਰਫ ਗਨੀ ‘ਤੇ ਜੋ ਬਾਇਡਨ ਨੇ ਚੁੱਕੇ ਸਵਾਲ
‘ਅਸੀਂ ਅਫਗਾਨਿਸਤਾਨ ‘ਚ ਟ੍ਰਲੀਅਨ ਡੌਲਰ ਤੋਂ ਵੱਧ ਖ਼ਰਚ ਕੀਤਾ’
ਅਫਗਾਨਿਸਤਾਨੀ ਫੌਜ ਨੂੰ ਅਸੀਂ ਟ੍ਰੇਨਿੰਗ ਦਿੱਤੀ-ਜੋ ਬਾਇਡਨ
Continues below advertisement
Tags :
Joe Biden