Breaking : ਅਮਰੀਕਾ 'ਚ Hindu Temple 'ਤੇ FBI ਦਾ ਛਾਪਾ | BAPS | News Jersey | ABP Sanjha
ਅਮਰੀਕਾ 'ਚ ਹਿੰਦੂ ਮੰਦਿਰ ਦੇ ਨਿਰਮਾਣ ਦਾ ਮਾਮਲਾ
ਭਾਰਤ ਤੋਂ ਮਜ਼ਦੂਰਾਂ ਨੂੰ ਲਿਆ ਜਬਰੀ ਘੱਟ ਕੀਮਤ 'ਤੇ ਕਰਵਾਇਆ ਜਾਂਦਾ ਕੰਮ
FBI ਨੇ ਮਾਰਿਆ ਛਾਪਾ, 200 ਤੋਂ ਵੱਧ ਮਜ਼ਦੂਰ ਮਿਲੇ
ਬੀਏਪੀਐਸ ਸੰਸਥਾ 'ਤੇ ਮੁਕੱਦਮਾ ਦਰਜ
Tags :
America New Jersey FBI Hindu Temple HINDU MANDIR FBI Raids Shri Swaminarayan Mandir BAPS Accused Of Forced Labour