UK ਸਰਕਾਰ ਨੇ ਵੀਜ਼ਾ ਨਿਯਮਾਂ 'ਚ ਦਿੱਤੀ ਢਿੱਲ

ਬ੍ਰਿਟੇਨ ਦੀ ਸਰਕਾਰ ਦੁਆਰਾ ਵੀਜ਼ਾ ਨਿਯਮਾਂ 'ਚ ਢਿੱਲ ਦਿੱਤੀ ਗਈ ਹੈ | ਸਟਾਫ਼ ਦੀ ਪੂਰਤੀ ਲਈ ਅਸਥਾਈ ਤੌਰ ਤੇ ਇਹ ਫੈਸਲਾ ਲਿਆ ਗਿਆ ਹੈ | ਸੋਸ਼ਲ ਕੇਅਰ ਵਰਕਰਾਂ ਅਤੇ ਘਰੇਲੂ ਸਹਾਇਕਾਂ ਨੂੰ  ਫੈਸਲੇ ਨਾਲ ਰਾਹਤ ਮਿਲੇਗੀ | ਵਾਧੂ ਸਟਾਫ਼ ਦੀ ਕਮੀ ਨੂੰ ਪੂਰਾ ਕੀਤਾ ਜਾਏਗਾ ਅਤੇ ਸਿਹਤ ਤੇ ਦੇਖਭਾਲ ਵੀਜ਼ਾ ਨਿਯਮਾਂ 'ਚ ਬਦਲਾਅ ਹੋਏਗਾ |

JOIN US ON

Telegram
Sponsored Links by Taboola