Canada Connection- With relief given on Canada-US border, trucking business stayed smooth

ਕੈਨੇਡਾ 'ਚ ਵੱਸਦੇ ਪੰਜਾਬੀਆਂ ਦਾ ਕੋਰੋਨਾ ਵਾਇਰਸ ਨਾਲ ਜਿੱਥੇ ਕਾਰੋਬਾਰਾਂ 'ਚ ਅਸਰ ਪਿਆ ਉੱਥੇ ਟਰੱਕਿੰਗ ਦੇ ਕਿੱਤੇ 'ਚ ਕਾਫੀ ਉਤਰਾਅ ਚੜਾਅ ਵਾਲਾ ਮਾਹੌਲ ਦੇਖਣ ਨੂੰ ਮਿਲਿਆ । ਇਸ ਕਾਲ ਦੇ ਦੌਰਾਨ ਟਰੱਕ ਡਰਾਈਵਰਾਂ ਨੇ ਵੀ ਕਾਫੀ ਸਹਿਯੋਗ ਦਿੱਤਾ ਤੇ ਕਈਆਂ ਨੇ ਕੰਮ ਵੀ ਛੱਡਿਆ। ਡਰਾਈਵਰਾਂ ਦਾ ਕਹਿਣਾ ਹੈ ਕਿ ਇਸ ਔਖੇ ਸਮੇਂ ਸਰਕਾਰ ਨੇ ਵੀ ਉਹਨਾਂ ਦਾ ਪੂਰਾ ਸਾਥ ਦਿੱਤਾ 

JOIN US ON

Telegram
Sponsored Links by Taboola