Jordan ਪਾਰਲੀਮੈਂਟ 'ਚ ਬਿੱਲ ਸੋਧਾਂ ਨੂੰ ਲੈ ਕੇ ਭਾਰੀ ਹੰਗਾਮਾ
ਜਾਰਡਨ ਸੰਸਦ ਦੇ ਬੀਤੇ ਦਿਨੀ ਸੈਸ਼ਨ 'ਚ ਸੰਵਿਧਾਨ ਦੇ ਇੱਕ ਅਧਿਆਏ ਵਿੱਚ ਸੋਧ ਨੂੰ ਲੈ ਕੇ ਬਹਿਸ ਸ਼ੁਰੂ ਹੋ ਗਈ | ਇਹ ਬਹਿਸ ਵੱਧ ਗਈ ਕਿ ਸੰਸਦ ਜੰਗ ਦਾ ਮੈਦਾਨ ਬਣ ਗਈ | ਵਿਰੋਧੀ ਧਿਰਾਂ ਆਪਸ 'ਚ ਇੱਕ ਦੂਜੇ ਨਾਲ ਹਥੋਪਾਈ ਵੀ ਹੋ ਗਈਆਂ | ਗੱਲ ਜਿਆਦਾ ਵੱਧਣ ਤੇ ਸੰਸਦ ਦੀ ਕਾਰਵਾਈ ਮੁਲਤਵੀ ਕਰਨੀ ਪਈ |
Tags :
Jordan News