ਜਲ੍ਹਿਆਂਵਾਲਾ ਬਾਗ ਖੂਨੀ ਸਾਕੇ ਦਾ ਬਦਲਾ ਲੈਣ ਲਈ ਮਹਾਰਾਣੀ Elizabeth II ਦਾ ਕਤਲ ਕਰਨ ਪੁੱਜਾ ਪੰਜਾਬੀ

Continues below advertisement

ਮਹਾਰਾਣੀ ਐਲਿਜ਼ਾਬੇਥ-II ਨੂੰ ਕਤਲ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ | ਮੁਲਜ਼ਮ ਨੇ ਪਹਿਲਾਂ ਸੋਸ਼ਲ ਮੀਡਿਆ ਜਰੀਏ ਦਿੱਤੀ ਧਮਕੀ, ਫਿਰ ਮਹਾਰਾਣੀ ਦੇ ਵਿੰਡਸਰ ਮਹਿਲ 'ਚ ਦਾਖਲ ਹੋ ਕੇ ਕੀਤਾ ਹਮਲਾ | ਜਲਿਆਂਵਾਲਾ ਬਾਗ਼ ਕਤਲੇਆਮ ਦਾ ਬਦਲਾ ਲੈਣ ਪਹੁੰਚਿਆ ਸੀ ਨੌਜਵਾਨ | ਮੁਲਾਜ਼ਿਮ ਦੀ ਪਹਿਚਾਣ 19 ਸਾਲਾਂ ਜਸਵੰਤ ਸਿੰਘ ਚੈਲ ਵਜੋਂ ਹੋਈ ਹੈ |

Continues below advertisement

JOIN US ON

Telegram