World Corona Update: 24 ਘੰਟਿਆਂ ’ਚ 2.81 ਲੱਖ ਹੋਰ ਨਵੇਂ ਕੇਸ ਆਏ
Continues below advertisement
ਦੁਨੀਆ ’ਤੇ ਕੋਰੋਨਾ ਦਾ ਕਹਿਰ ਘੱਟ ਨਹੀਂ ਰਿਹਾ । 24 ਘੰਟਿਆਂ ’ਚ 2.81 ਲੱਖ ਕੇਸ ਆਏ ਤੇ 4961 ਮੌਤਾਂ ਹੋ ਗਈਆਂ। ਦੁਨੀਆ ’ਚ 2 ਕਰੋੜ 89 ਲੱਖ ਲੋਕ ਕੋਰੋਨਾਵਾਇਰਸ ਨਾਲ ਪੀੜਤ ਹੋ ਚੁੱਕੇ ਨੇ। 9 ਲੱਖ 24 ਹਜ਼ਾਰ ਲੋਕ ਆਪਣੀ ਜਾਨ ਗਵਾ ਚੁੱਕੇ ਨੇ ।
Continues below advertisement